ਪੜ੍ਹੋ ਅੱਜ 10 ਅਗਸਤ ਦੀਆਂ ਵੱਡੀਆਂ 10 ਖਬਰਾਂ (5:30 PM)
ਚੰਡੀਗੜ੍ਹ, 10 ਅਗਸਤ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 5:30 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਪੈਰਿਸ ਓਲੰਪਿਕ 2024 : ਰਿਤਿਕਾ ਹੁੱਡਾ ਨੇ ਫ੍ਰੀਸਟਾਈਲ ਪ੍ਰੀ-ਕੁਆਰਟਰ ਫਾਈਨਲ ਵਿੱਚ ਜਿੱਤ ਦਰਜ ਕੀਤੀ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)
2. ਭਾਰਤ ਵਿੱਚ ਵਿਅਕਤੀ ਵਿਸ਼ੇਸ਼ ਨਹੀਂ, ਨਿਆਂ ਪ੍ਰਣਾਲੀ ਹੈ ਸਰਵਉੱਚ -ਹਰਚੰਦ ਸਿੰਘ ਬਰਸਟ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)
3. ਅੰਤਰਰਾਸ਼ਟਰੀ ਨਸ਼ਾ ਤਸਕਰ ਸਿਮਰਨਜੋਤ ਸੰਧੂ ਗ੍ਰਿਫਤਾਰ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)
4. ਸੂਬੇ ਨੂੰ ਹੱਸਦਾ, ਵੱਸਦਾ ਤੇ ਰੰਗਲਾ ਬਣਾਉਣ ਲਈ ਮੁੱਖ ਮੰਤਰੀ ਵੱਲੋਂ ਵੇਖਿਆ ਸੁਪਨਾ ਹੋ ਰਿਹੈ ਪੂਰਾ: ਜੌੜੇਮਾਜਰਾ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)
5. ਜੇਕਰ ਪੰਜਾਬ ’ਚ ਕਾਨੂੰਨ ਵਿਵਸਥਾ ਨਾ ਸੁਧਰੀ ਤਾਂ 14288 ਕਰੋੜ ਰੁਪਏ ਦੇ 8 ਸੜਕ ਪ੍ਰਾਜੈਕਟ ਹੋਣਗੇ ਰੱਦ: ਗਡਕਰੀ ਦੀ ਮਾਨ ਨੂੰ ਚਿੱਠੀ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)
6. ਬੰਗਲਾਦੇਸ਼ 'ਚ ਫਿਰ ਰੋਸ ਵਿਖਾਵਾ, ਚੀਫ ਜਸਟਿਸ ਨੇ ਵੀ ਦਿੱਤਾ ਅਸਤੀਫਾ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)
7. ਲੰਗਰ ਦੇ ਕੜਾਹੇ ਵਿੱਚ ਡਿੱਗਣ ਨਾਲ ਝੁਲਸੇ ਸੇਵਾਦਾਰ ਦੀ ਮੌਤ: ਐਡਵੋਕੇਟ ਧਾਮੀ ਨੇ ਕੀਤਾ ਦੁੱਖ ਪ੍ਰਗਟ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)
8. ਵੀਡੀਓ: ਪੰਜਾਬ ਪੁਲਿਸ ਨੇ ਤੋੜਿਆ ਨਸ਼ੇ ਦਾ ਵੱਡਾ ਨੈੱਟਵਰਕ, IGP Sukhchain Gill ਨੇ ਦਿੱਤੀ ਪੂਰੀ ਜਾਣਕਾਰੀ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)
9. ਵੀਡੀਓ: Padam ਸ੍ਰੀ ਨਿਰਮਲ ਰਿਸ਼ੀ ਨੇ ਪਾਇਆ ਵਾਸਤਾ- ਧੜੇਬੰਦੀ ਤੋਂ ਉਪਰ ਉੱਠ ਸਾਂਝੀਆਂ ਪੰਚਾਇਤਾਂ ਬਣਾਓ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)
10. ਵੀਡੀਓ: ਜਲੰਧਰ ਦਾ ਇਹ ਵਿਅਕਤੀ ਬਣਿਆਂ ਰਾਤੋ-ਰਾਤ ਕਰੋੜਪਤੀ, ਲੱਗੀ 1:50 ਕਰੋੜ ਦੀ ਲਾਟਰੀ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)