← ਪਿਛੇ ਪਰਤੋ
ਅਭਿਨਵ ਬਿੰਦਰਾ ਨੂੰ ਪੈਰਿਸ ਓਲੰਪਿਕਸ ਦੌਰਾਨ ਕੀਤਾ ਸਨਮਾਨਤ
ਨਵਦੀਪ ਗਿੱਲ
ਪੈਰਿਸ : ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਭਾਰਤ ਦੇ ਪਹਿਲੇ ਵਿਅਕਤੀਗਤ ਈਵੈਂਟ ਦੇ ਗੋਲਡ ਮੈਡਲਿਸਟ ਅਭਿਨਵ ਬਿੰਦਰਾ ਨੂੰ ਪੈਰਿਸ ਓਲੰਪਿਕਸ ਦੌਰਾਨ ਕੌਮਾਂਤਰੀ ਓਲੰਪਿਕ ਕਮੇਟੀ ਦੇ ਸੈਸ਼ਨ ਦੌਰਾਨ ਸਭ ਤੋਂ ਵੱਕਾਰੀ ਪੁਰਸਕਾਰ ‘ਓਲੰਪਿਕ ਆਰਡਰ’ ਨਾਲ ਸਨਮਾਨਤ ਕੀਤਾ।
Total Responses : 25382