← ਪਿਛੇ ਪਰਤੋ
ਫਿਲਮੀ ਸਟਾਈਲ ’ਚ ਵਾਰਦਾਤ: ਅੰਮ੍ਰਿਤਸਰ 'ਚ ਡ੍ਰਾਈ ਫਰੂਟ ਦਾ ਟਰੱਕ ਭਰ ਲੈ ਕੇ ਡਕੈਤ ਫਰਾਰ
ਅੰਮ੍ਰਿਤਸਰ, 5 ਸਤੰਬਰ, 2024: ਅੰਮ੍ਰਿਤਸਰ ਵਿਚ ਫਿਲਮੀ ਸਟਾਈਲ ਵਿਚ ਡਾਕਾ ਪੈ ਗਿਆ ਹੈ। 35 ਤੋਂ 40 ਡਕੈਤਾਂ ਨੇ ਇਕ ਗੋਦਾਮ ’ਤੇ ਡਾਕਾ ਮਾਰਿਆ ਅਤੇ ਟਰੱਕ ਭਰ ਕੇ ਡ੍ਰਾਈ ਫਰੂਟ ਲੈ ਕੇ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਸ ਡ੍ਰਾਈ ਫਰੂਟ ਦੀ ਕੀਮਤ ਡੇਢ ਤੋਂ ਦੋ ਕਰੋੜ ਰੁਪਏ ਹੈ।
Total Responses : 64