Top 10 Breaking News: ਸਕੂਲ ’ਚ ਚੱਲੀਆਂ ਗੋਲੀਆਂ ਦੌਰਾਨ ਦੋ ਵਿਦਿਆਰਥੀਆਂ ਸਮੇਤ 4 ਦੀ ਮੌਤ- ਡ੍ਰਾਈ ਫਰੂਟ 'ਤੇ ਡਾਕਾ ਸਮੇਤ ਪੜ੍ਹੋ 5 ਸਤੰਬਰ ਦੀਆਂ 10 ਵੱਡੀਆਂ ਖ਼ਬਰਾਂ (11:15 AM)
1. ਸਕੂਲ ’ਚ ਚੱਲੀਆਂ ਗੋਲੀਆਂ, ਦੋ ਵਿਦਿਆਰਥੀਆਂ ਸਮੇਤ 4 ਦੀ ਮੌਤ, 9 ਫੱਟੜ
2. ਫਿਲਮੀ ਸਟਾਈਲ ’ਚ ਵਾਰਦਾਤ: ਅੰਮ੍ਰਿਤਸਰ 'ਚ ਡ੍ਰਾਈ ਫਰੂਟ ਦਾ ਟਰੱਕ ਭਰ ਲੈ ਕੇ ਡਕੈਤ
3. ਭਗਵੰਤ ਮਾਨ ਕਰਨਗੇ ਕਿਸਾਨਾਂ ਨਾਲ ਮੀਟਿੰਗ
4. PU ਵਿਦਿਆਰਥੀ ਕੌਂਸਲ ਚੋਣਾਂ ਲਈ ਵੋਟਿੰਗ ਸ਼ੁਰੂ
5. ਕੱਪੜੇ ਦੀ ਦੁਕਾਨ ਨੂੰ ਲੱਗੀ ਅੱਗ, ਹੋਇਆ ਭਾਰੀ ਨੁਕਸਾਨ
6. ਜਾਣੋ ਪੰਜਾਬ-ਚੰਡੀਗੜ੍ਹ ਦੇ ਮੌਸਮ ਦਾ ਹਾਲ, ਕਦੋਂ ਪਵੇਗੀ ਬਾਰਸ਼ ?
7. ਔਰਤ ਨੇ ਨਹਿਰ 'ਚ ਛਾਲ ਮਾਰ ਕੀਤੀ ਜੀਵਨ ਲੀਲਾ ਸਮਾਪਤ
8. ਕੈਨੇਡਾ ਦੀ ਟਰੂਡੋ ਸਰਕਾਰ 'ਤੇ ਵੱਡਾ ਸੰਕਟ, ਗੱਠਜੋੜ ਪਾਰਟੀ NDP ਨੇ ਹਮਾਇਤ ਵਾਪਸ ਲਈ (ਵੀਡੀਓ ਵੀ ਵੇਖੋ)
9. ਵੀਡੀਓ: ਪੰਜਾਬ 'ਚ ਨਵੀਂ ਖੇਤੀ ਨੀਤੀ ਜਲਦ ਹੋਵੇਗੀ ਲਾਗੂ- CM Mann
10. ਦਲਿਤ ਮੁਕਤੀ ਮਾਰਚ ਦੇ ਕਾਫ਼ਲੇ ਨੇ ਵਰ੍ਹਦੇ ਮੀਂਹ 'ਚ ਵੀ ਕੀਤੀ ਦਲਿਤ ਲੋਕਾਂ ਤੱਕ ਪਹੁੰਚ