Top 10 News Alerts: ਪੰਜਾਬ ਕੈਬਨਿਟ ਨੇ ਲਏ ਵੱਡੇ ਫ਼ੈਸਲੇ, ਪੈਟਰੋਲ-ਡੀਜ਼ਲ ਹੋਇਆ ਮਹਿੰਗਾ ਸਮੇਤ ਪੜ੍ਹੋ 5 ਸਤੰਬਰ ਦੀਆਂ 10 ਵੱਡੀਆਂ ਖ਼ਬਰਾਂ (3:15 PM)
1. ਪੰਜਾਬ ਕੈਬਨਿਟ ਨੇ ਪੁਰਾਣੀਆਂ ਗੱਡੀਆਂ ਦੇ Tax, ਨਵੀਂ ਸਿੱਖਿਆ ਨੀਤੀ ਸਮੇਤ ਲਏ ਕਈ ਅਹਿਮ ਫ਼ੈਸਲੇ
2. ਪੰਜਾਬ 'ਚ ਪੈਟਰੋਲ-ਡੀਜ਼ਲ ਹੋਇਆ ਮਹਿੰਗਾ
3. Big Breaking: ਰਵਨੀਤ ਬਿੱਟੂ ਨੇ ਰਾਜ ਸਭਾ ਮੈਂਬਰ ਵਜੋਂ ਚੁੱਕੀ ਸਹੁੰ
4. ਸ਼ਿਵ ਸੈਨਾ ਆਗੂ ਦਾ ਗੰਨਮੈਨ ਨਿਕਲਿਆ ਖ਼ਾਲਿਸਤਾਨ-ਪੱਖੀ
5. ਗੁਰੂ ਘਰ ਦਾ ਹਰ ਹੁਕਮ ਸਿਰ ਮੱਥੇ, ਅਸੀਂ ਨਿਮਾਣੇ ਗੁਨਾਹਗਾਰ ਹਾਂ- ਮਜੀਠੀਆ
6. ਹੁੱਕਾ ਬਾਰਾਂ 'ਤੇ ਪਾਬੰਦੀ ਲਗਾਉਣ ਦੇ ਹੁਕਮ
7. ਕੰਗਨਾ ਰਣੌਤ ਨੂੰ ਭਾਜਪਾ ਲੀਡਰ ਨੇ ਘੇਰਿਆ, ਕਿਹਾ- ਕੰਗਨਾ ਦੀ ਕਿਸਾਨਾਂ ਖਿਲਾਫ਼ ਭੈੜੀ ਸ਼ਬਦਾਂਵਲੀ ਬਰਦਾਸ਼ਤਯੋਗ ਨਹੀਂ
8. ਪ੍ਰੀਗਾਬਾਲਿਨ ਸਾਲਟ ਨੂੰ ਬਿਨ੍ਹਾਂ ਲਾਇਸੰਸ ਰੱਖਣ, ਖਰੀਦਣ ਜਾਂ ਵੇਚਣ ਤੇ ਪਾਬੰਦੀ
9. ਕੇਂਦਰੀ ਪੂਲ ਵਿੱਚ ਅਤਿਵਾਦ ਪੀੜਤ ਵਿਦਿਆਰਥੀਆਂ ਲਈ ਐਮ.ਬੀ.ਬੀ.ਐਸ. ਦੀਆਂ ਚਾਰ ਸੀਟਾਂ ਰਾਖਵੀਆਂ
10. ਅੰਮ੍ਰਿਤਸਰ ਪੁਲਿਸ ਨੇ ਗੈਂਗਸਟਰ ਗੋਲਡੀ ਬਰਾੜ ਦੇ ਦੋ ਗੁਰਗੇ ਕੀਤੇ ਕਾਬੂ