← ਪਿਛੇ ਪਰਤੋ
ਹਰਿਆਣਾ: ਕਾਂਗਰਸ ਨੇ 31 ਉਮੀਦਵਾਰ ਐਲਾਨੇ, ਵਿਨੇਸ਼ ਫੋਗਾਟ ਲੜੇਗੀ ਜੁਲਾਨਾ ਤੋਂ ਚੋਣ
ਚੰਡੀਗੜ, 6 ਸਤੰਬਰ 2024- ਕਾਂਗਰਸ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ 31 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਵਿਨੇਸ਼ ਫੋਗਾਟ ਜੁਲਾਨਾ ਤੋਂ ਅਤੇ ਭੁਪਿੰਦਰ ਸਿੰਘ ਹੁੱਡਾ ਗੜ੍ਹੀ ਸਾਂਪਲਾ-ਕਿਲੋਈ ਤੋਂ ਚੋਣ ਲੜਨਗੇ।
Total Responses : 406