← ਪਿਛੇ ਪਰਤੋ
ਪੰਜਾਬ ਦੇ ਨੀਟ ਟਾਪਰ ਨੇ ਦਿੱਲੀ ’ਚ ਕੀਤੀ ਖੁਦਕੁਸ਼ੀ ਨਵੀਂ ਦਿੱਲੀ, 16 ਸਤੰਬਰ, 2024: ਪੰਜਾਬ ਦੇ ਨੀਟ ਟਾਪਰ ਨੇ ਦਿੱਲੀ ਵਿਚ ਖੁਦਕੁਸ਼ੀ ਕਰ ਲਈ ਹੈ। ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਨਵਦੀਪ ਸਿੰਘ ਨੇ 2017 ਵਿਚ ਨੀਟ ਵਿਚ ਟਾਪ ਕੀਤਾ ਸੀ। ਉਹ ਦਿੱਲੀ ਦੇ ਮੌਲਾਨਾ ਆਜ਼ਾਦ ਕਾਲਜ ਵਿਚ ਰੇਡੀਓਲਾਜੀ ਵਿਭਾਗ ਵਿਚ ਐਮ ਡੀ ਕਰ ਰਿਹਾ ਸੀ। ਐਤਵਾਰ ਨੂੰ ਉਸਦੀ ਲਾਸ਼ ਪਾਰਸੀ ਅੰਜੁਮਨ ਧਰਮਸ਼ਾਲਾ ਦੇ ਕਮਰੇ ਵਿਚ ਲਟਕਦੀ ਮਿਲੀ।
Total Responses : 218