← ਪਿਛੇ ਪਰਤੋ
ਪੰਚਾਇਤੀ ਚੋਣਾਂ: ਰਾਤ ਨੂੰ ਹੋਈ ਸਰਬਸੰਮਤੀ ਸਵੇਰ ਚੜ੍ਹਦਿਆਂ ਟੁੱਟ ਗਈ..!
ਰਵੀ ਜੱਖੂ
ਚੰਡੀਗੜ੍ਹ, 30 ਸਤੰਬਰ 2024 - ਗੋਇੰਦਵਾਲ ਸਾਹਿਬ ਵਿੱਚ ਪੰਚਾਇਤੀ ਚੋਣਾਂ ਲਈ ਰਾਤ ਨੂੰ ਹੋਈ ਸਰਬਸੰਮਤੀ ਸਵੇਰ ਚੜ੍ਹਦਿਆਂ ਹੀ ਟੁੱਟ ਗਈ ਹੈ। ਪਿਛਲੇ ਵਾਰ ਦੇ ਜੇਤੂ ਸਰਪੰਚ ਕੁਲਦੀਪ ਸਿੰਘ ਨੇ ਆਪਣਾ ਫੈਸਲਾ ਵੱਡਾ ਮੋੜ ਲਿਆ ਅਤੇ ਚੋਣਾਂ ਵਿੱਚ ਮੁੜ ਹਿੱਸਾ ਲੈਣ ਦਾ ਐਲਾਨ ਕਰ ਦਿੱਤਾ ਹੈ। ਇਸ ਨਾਲ ਪਿੰਡ ਵਿੱਚ ਚੋਣਾਂ ਨੂੰ ਲੈ ਕੇ ਮਾਹੌਲ ਮੁੜ ਗਰਮ ਹੋ ਗਿਆ ਹੈ।
Total Responses : 183