← ਪਿਛੇ ਪਰਤੋ
ਏਅਰਪੋਰਟ 'ਤੇ ਲਾਈਨਾਂ: ਇੰਡੀਗੋ ਦਾ ਬੁਕਿੰਗ ਸਿਸਟਮ ਹੋਇਆ ਫੇਲ੍ਹ
ਨਵੀਂ ਦਿੱਲੀ: ਇੰਡੀਗੋ ਏਅਰਲਾਈਨਜ਼ ਦੀ ਟਿਕਟ ਬੁਕਿੰਗ ਸਿਸਟਮ ਵਿੱਚ ਤਕਨੀਕੀ ਖ਼ਰਾਬੀ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੰਪਨੀ ਦੇ ਬੁਕਿੰਗ ਸਿਸਟਮ 'ਚ ਵੱਡੀ ਖਰਾਬੀ ਕਾਰਨ ਫਲਾਈਟਸ ਪ੍ਰਭਾਵਿਤ ਹੋਈਆਂ ਹਨ। ਜਾਣਕਾਰੀ ਮੁਤਾਬਕ ਕੰਪਨੀ ਦੇ ਬੁਕਿੰਗ ਸਿਸਟਮ 'ਚ ਖਰਾਬੀ ਕਾਰਨ ਫਲਾਈਟ ਸੰਚਾਲਨ ਪ੍ਰਭਾਵਿਤ ਹੋਇਆ ਹੈ। ਰਿਪੋਰਟ ਮੁਤਾਬਕ ਤਕਨੀਕੀ ਖਰਾਬੀ ਕਾਰਨ ਏਅਰਲਾਈਨ ਦਾ ਬੁਕਿੰਗ ਸਿਸਟਮ ਦੁਪਹਿਰ 12 ਵਜੇ ਡਾਊਨ ਹੋਣਾ ਸ਼ੁਰੂ ਹੋ ਗਿਆ ਅਤੇ ਫਿਰ ਇਕ ਘੰਟੇ ਬਾਅਦ ਕਰੀਬ 1 ਵਜੇ ਠੀਕ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦਿੱਤਾ।
IndiGo faces India-wide system outage, flyers stranded as flight movement hithttps://t.co/k2x9IWJyGE -via inshorts pic.twitter.com/zITESHSUzN— Amrita Bhinder ?? (@amritabhinder) October 5, 2024
IndiGo faces India-wide system outage, flyers stranded as flight movement hithttps://t.co/k2x9IWJyGE -via inshorts pic.twitter.com/zITESHSUzN
Total Responses : 408