ਪੰਚਕੂਲਾ: ਪੰਜਾਬ ਐਕਸਾਈਜ਼ ਮਹਿਕਮੇ ਦੇ ਸੀਨੀਅਰ ਅਫ਼ਸਰ ਦੀ ਕਾਰ ਹਾਦਸਾਗ੍ਰਸਤ
ਰਮੇਸ਼ ਗੋਇਤ
ਚੰਡੀਗੜ੍ਹ, 5 ਅਕਤੂਬਰ 2024- ਪੰਜਾਬ ਐਕਸਾਈਜ਼ ਮਹਿਕਮੇ ਦੇ ਸੀਨੀਅਰ ਅਫ਼ਸਰ ਨਾਰੇਸ਼ ਦੂਬੇ ਦੀ ਸਰਕਾਰੀ SUV ਕਾਰ ਨਾਲ ਪੰਚਕੂਲਾ ਵਿੱਚ ਹਾਦਸਾ ਵਾਪਰਣ ਦੀ ਖ਼ਬਰ ਹੈ। ਹਾਲਾਂਕਿ ਇਸ ਹਾਦਸੇ ਵਿਚ ਦੂਬੇ ਦਾ ਬਚਾਅ ਹੋ ਗਿਆ ਹੈ, ਜਦੋਂਕਿ ਜਿਸ SUV ਨਾਲ ਦੂਬੇ ਦੀ ਕਾਰ ਦਾ ਹਾਦਸਾ ਹੋਇਆ, ਉਸ ਵਿੱਚ ਸਵਾਰ ਲੋਕਾਂ ਨੂੰ ਸੱਟਾਂ ਵੱਜੀਆਂ ਹਨ। ਇਹ ਹਾਦਸਾ ਸਾਬਕਾ dipti ਮੁੱਖ ਮੰਤਰੀ ਚੰਦਰਮੋਹਨ ਦੇ ਸੈਕਟਰ 7 ਦੇ ਘਰ ਦੇ ਨ ਨੇੜੇ ਵਾਪਰਿਆ।