← ਪਿਛੇ ਪਰਤੋ
ਕੁੱਲੂ ਦਾ ਮਸ਼ਹੂਰ ਅੰਤਰਰਾਸ਼ਟਰੀ ਦੁਸਹਿਰਾ ਤਿਉਹਾਰ 12 ਅਕਤੂਬਰ ਤੋਂ, ਤਿਆਰੀਆਂ ਸ਼ੁਰੂ
ਕੁੱਲੂ : ਕੁੱਲੂ ਦਾ ਮਸ਼ਹੂਰ ਅੰਤਰਰਾਸ਼ਟਰੀ ਦੁਸਹਿਰਾ ਤਿਉਹਾਰ 12 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਸੈਲਾਨੀ ਫਿਰ ਤੋਂ ਕੁੱਲੂ ਘਾਟੀ ਵੱਲ ਆਉਣੇ ਸ਼ੁਰੂ ਹੋ ਗਏ। ਕੁੱਲੂ ਅਤੇ ਇਸ ਦੇ ਆਲੇ-ਦੁਆਲੇ ਦੀ ਖੂਬਸੂਰਤੀ ਕਾਰਨ ਇਥੇ ਲੋਕਾਂ ਦੀ ਆਮਦ ਵਿਚ ਹਮੇਸ਼ਾ ਵਾਧਾ ਰਿਹਾ ਹੈ।
Total Responses : 401