← ਪਿਛੇ ਪਰਤੋ
ਜੰਮੂ-ਕਸ਼ਮੀਰ: ਐਨ ਸੀ-ਕਾਂਗਰਸ 28, ਭਾਜਪਾ 23, ਪੀ ਡੀ ਪੀ 3 ਅਤੇ ਹੋਰ 9 ਸੀਟਾਂ ’ਤੇ ਅੱਗੇ (8.28 ਵਜੇ ਸਵੇਰੇ) ਸ੍ਰੀਨਗਰ, 8 ਅਕਤੂਬਰ, 2024: ਜੰਮੂ-ਕਸ਼ਮੀਰ ਵਿਚ ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨਾਂ ਵਿਚ ਐਨ ਸੀ-ਕਾਂਗਰਸ 28, ਭਾਜਪਾ 23, ਪੀ ਡੀ ਪੀ 3 ਅਤੇ 9 ਸੀਟਾਂ ’ਤੇ ਹੋਰ ਉਮੀਦਵਾਰ ਅੱਗੇ ਹਨ।
Total Responses : 401