← ਪਿਛੇ ਪਰਤੋ
ਜੰਮੂ-ਕਸ਼ਮੀਰ ’ਚ ਝਾੜੂ ਦੀ ਐਂਟਰੀ, ਪਾਰਟੀ ਨੇ ਡੋਡਾ ਸੀਟ ਜਿੱਤ ਸ੍ਰੀਨਗਰ, 8 ਅਕਤੂਬਰ, 2024: ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਵਿਚ ਡੋਡਾ ਸੀਟ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਮਹਿਰਾਜ ਮਲਿਕ ਨੇ ਜਿੱਤ ਦਰਜ ਕਰ ਲਈ ਹੈ।
Total Responses : 401