← ਪਿਛੇ ਪਰਤੋ
TOP 10 BREAKING: ਅਲਵਿਦਾ ਰਤਨ ਟਾਟਾ, ਸ਼ੋਭਾ ਯਾਤਰਾ ਦੌਰਾਨ ਬਲਾਸਟ ਸਮੇਤ ਪੜ੍ਹੋ ਅੱਜ 10 ਅਕਤੂਬਰ ਦੀਆਂ 10 ਵੱਡੀਆਂ ਖ਼ਬਰਾਂ (1:40 PM)
1. ਸ਼ੋਕ-ਸੁਨੇਹਾ: ਸਨਅਤਕਾਰ ਅਤੇ ਨਾਮਿ ਕਾਰੋਬਾਰੀ ਰਤਨ ਟਾਟਾ ਦਾ ਮੁੰਬਈ ਵਿਖੇ ਦਿਹਾਂਤ
2. ਰਤਨ ਟਾਟਾ: ਇੱਕ ਦੂਰਅੰਦੇਸ਼ੀ ਨੇਤਾ, ਪਰਉਪਕਾਰੀ, ਅਤੇ ਆਧੁਨਿਕ ਭਾਰਤ ਦਾ ਪ੍ਰਤੀਕ
3. ਜਦੋਂ ਰਤਨ ਟਾਟਾ ਨੇ ਇਸ ਬਾਲੀਵੁੱਡ ਫਿਲਮ ਦਾ ਨਿਰਮਾਣ ਕੀਤਾ ਸੀ, ਤਾਂ ਬਿੱਗ ਬੀ ਮੁੱਖ ਭੂਮਿਕਾ ਵਿੱਚ ਨਜ਼ਰ ਆਏ ਸਨ
4. CM Mann ਨੇ ਪ੍ਰਸਿੱਧ ਉਦਯੋਗਪਤੀ ਰਤਨ ਟਾਟਾ ਦੀ ਮੌਤ 'ਤੇ ਦੁੱਖ ਪ੍ਰਗਟਾਇਆ
5. ਹੁਸ਼ਿਆਰਪੁਰ: ਸ਼ੋਭਾ ਯਾਤਰਾ ਦੌਰਾਨ ਪਟਾਕਿਆਂ ਦੀ ਬੋਰੀ 'ਚ ਧਮਾਕਾ, ਦੋ ਨੌਜਵਾਨ ਗੰਭੀਰ ਜ਼ਖ਼ਮੀ
ਅਗਲੇ ਦਿਨਾਂ ਵਿਚ ਕਿਹੋ ਜਿਹਾ ਰਹੇਗਾ ਪੰਜਾਬ ਦਾ ਮੌਸਮ?
6. ਨਾਂਦੇੜ ਦੇ ਗੁ: ਭਜਨਗੜ੍ਹ ਸਾਹਿਬ ਵਿਖੇ ਦੁਸਹਿਰੇ ਮਹੱਲੇ ਮੌਕੇ ਸ਼ਰਧਾਲੂਆਂ ਦਾ ਵੱਡੀ ਗਿਣਤੀ ਵਿੱਚ ਪੁੱਜਣ ਦਾ ਸਿਲਸਿਲਾ ਸ਼ੁਰੂ
7. ਪੁਲਿਸ ਦਾ ਕਮਾਲ! ਜਿਨ੍ਹਾਂ ਨੌਜਵਾਨਾਂ ਨੇ ਬੰਦੇ ਨੂੰ ਅਗਵਾਕਾਰਾਂ ਕੋਲੋਂ ਛੁਡਾਇਆ, ਪੁਲਿਸ ਨੇ ਉਨ੍ਹਾਂ 'ਤੇ ਹੀ ਪਰਚਾ ਪਾਇਆ
8. ਸ਼ਰਮਨਾਕ ਕਾਰਾ: ਬੱਚੀ ਨਾਲ਼ 50 ਸਾਲਾ ਵਿਅਕਤੀ ਵਲੋਂ ਬਲਾਤਕਾਰ, ਦੋਸ਼ੀ ਕਾਬੂ
9. ਲਾਪਰਵਾਹ: ਹੈੱਡਫੋਨਾਂ ਦੀ ਏਨੀਂ ਤੇਜ਼ ਆਵਾਜ਼ ਕੇ ਟਰੇਨ ਦਾ ਹਾਰਨ ਵੀ ਨਾ ਸੁਣਿਆ.. ਹੋ ਗਈ ਮੌਤ
10. ਪੰਚਾਇਤੀ ਚੋਣਾਂ: ਸਰਪੰਚਾਂ ਲਈ 20147 ਨਾਮਜ਼ਦਗੀਆਂ ਅਤੇ ਪੰਚਾਂ ਲਈ ਉਮੀਦਵਾਰਾਂ ਵੱਲੋਂ ਕੁੱਲ 31381 ਨਾਮਜ਼ਦਗੀਆਂ ਵਾਪਸ ਲਈਆਂ ਗਈਆਂ
Total Responses : 204