← ਪਿਛੇ ਪਰਤੋ
ਅਮਰੀਕਾ ’ਚ ਸਮੁੰਦਰੀ ਤੂਫਾਨ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 14 ਵਾਸ਼ਿੰਗਟਨ ਡੀ ਸੀ, 11 ਅਕਤੂਬਰ, 2024: ਅਮਰੀਕਾ ਦੇ ਸਮੁੰਦਰੀ ਤੂਫਾਨ ਮਿਲਟਨ ਨਾਲ ਮਰਨ ਵਾਲਿਆਂ ਦੀ ਗਿਣਤੀ 14 ਹੋ ਗਈ ਹੈ। ਹਿਲਜ਼ ਬੋਰੋਹ ਕਾਉਂਟੀ ਵਿਚ ਇਕ 70 ਸਾਲਾਂ ਦੀ ਮਹਿਲਾ ਦੀ ਉਦੋਂ ਮੌਤ ਹੋ ਗਈ ਜਦੋਂ ਉਹ ਸਮੁੰਦਰੀ ਤੂਫਾਨ ਮਗਰੋਂ ਆਪਣਾ ਸਮਾਨ ਇਕੱਠਾ ਕਰ ਰਹੀ ਸੀ ਤਾਂ ਵੱਡਾ ਦਰੱਖਤ ਉਸ ’ਤੇ ਆ ਡਿੱਗਾ। ਹੋਰ ਵੇਰਵੇ ਪੜ੍ਹੋ ਲਿੰਕ ਕਲਿੰਕ ਕਰੋ:
Total Responses : 204