← ਪਿਛੇ ਪਰਤੋ
ਦਵਿੰਦਰ ਸਿੰਘ ਜੁਗਨੀ ਨੇ ਅੰਡਰ ਸੈਕਟਰੀ ਪ੍ਰੋਟੋਕੋਲ ਵਜੋਂ ਅਹੁਦਾ ਸੰਭਾਲਿਆ ਚੰਡੀਗੜ੍ਹ, 12 ਅਕਤੂਬਰ, 2024: ਸ. ਦਵਿੰਦਰ ਸਿੰਘ ਜੁਗਨੀ ਨੇ ਅੰਡਰ ਸੈਕਟਰੀ ਪ੍ਰੋਟੋਕੋਲ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਪੰਜਾਬ ਸਿਵਲ ਸਕੱਤਰੇਤ ਦੇ ਸੁਪਡੰਟ ਸਾਹਿਬਾਨ ਅਤੇ ਮੁਲਾਜ਼ਮਾਂ ਵਲੋਂ ਉਨ੍ਹਾਂ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ ਗਈਆਂ ।
Total Responses : 390