Evening News Bulletin: ਪੜ੍ਹੋ ਅੱਜ 12 ਅਕਤੂਬਰ ਦੀਆਂ ਵੱਡੀਆਂ 10 ਖਬਰਾਂ (8:20 PM)
ਚੰਡੀਗੜ੍ਹ, 12 ਅਕਤੂਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:20 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. CM ਮਾਨ ਸੋਮਵਾਰ (14 ਅਕਤੂਬਰ) ਨੂੰ ਭਾਰਤ ਸਰਕਾਰ ਅੱਗੇ ਰੱਖਣਗੇ ਰਾਈਸ ਮਿੱਲਰਾਂ ਅਤੇ ਆੜ੍ਹਤੀਆਂ ਦੇ ਮੁੱਦੇ
2. ਵੱਡੀ ਖ਼ਬਰ: ਸਟੇਟ ਚੋਣ ਕਮਿਸ਼ਨ ਵੱਲੋਂ 20 ਪੰਚਾਇਤਾਂ ਦੀ ਚੋਣ ਰੱਦ, 15 ਅਕਤੂਬਰ ਨੂੰ ਨਹੀਂ ਪੈਣਗੀਆਂ ਵੋਟਾਂ (ਵੀਡੀਓ ਵੀ ਦੇਖੋ)
3. ਪੰਜਾਬ ਭਰ 'ਚ ਕੱਲ੍ਹ ਸੜਕੀ ਆਵਾਜਾਈ ਰਹੇਗੀ ਤਿੰਨ ਘੰਟੇ ਠੱਪ
4. ਪੰਜਾਬ ਸਰਕਾਰ ਨੇ ਗ਼ੈਰ-ਕਾਨੂੰਨੀ ਮਾਈਨਿੰਗ ਵਿਰੁੱਧ ਕਸਿਆ ਸ਼ਿਕੰਜਾ
5. ਰਾਮਲੀਲਾ ਬਣੀ ਰਾਸਲੀਲਾ; 2 ਖ਼ਤਰਨਾਕ ਕੈਦੀ ਜੇਲ੍ਹ ਤੋਂ ਡੰਕੀ ਲਾ ਕੇ ਫਰਾਰ
- ਵਰਦੀ 'ਤੇ 3 ਸਟਾਰ, ASP ਦੇਣਗੇ ਸਲਾਮੀ, DSP ਬਣੇ ਮੁਹੰਮਦ ਸਿਰਾਜ, ਮਿਲਣਗੀਆਂ ਕਿਹੜੀਆਂ ਸਹੂਲਤਾਂ, ਪੜ੍ਹੋ ਵੇਰਵਾ
- ਸ਼ਿਮਲਾ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
6. ਪੰਜਾਬ ਪੁਲਿਸ ਨੇ ਅੰਮ੍ਰਿਤਸਰ ਤੋਂ ਕਾਰ 'ਚੋਂ 10.4 ਕਿਲੋ ਹੈਰੋਇਨ ਕੀਤੀ ਬਰਾਮਦ, ਦੋਸ਼ੀ ਫਰਾਰ
7. Panchayat Elections Exclusive: ਮੂੰਹ ਕੌੜਾ ਕਰਾਉਣ ਵਾਲਿਆਂ ਨੇ ਭਰਿਆ ਸਬਰ ਦਾ ਘੁੱਟ
8. VHP ਨੇਤਾ ਦੀ ਹੱਤਿਆ ਮਾਮਲਾ: NIA ਨੇ BKI ਚੀਫ ਵਧਾਵਾ ਸਿੰਘ ਉਰਫ ਬੱਬਰ ਦੇ ਖਿਲਾਫ ਚਾਰਜਸ਼ੀਟ ਕੀਤੀ ਦਾਖਲ
9. BREAKING: ਨਹਿਰ 'ਚ ਡਿੱਗੀ ਕਾਰ- 7 ਲੋਕਾਂ ਦੀ ਮੌਤ
10. ਹਰਿਆਣਾ ’ਚ ਨਵੀਂ ਸਰਕਾਰ ਦੇ ਸਹੁੰ ਚੁੱਕ ਸਮਾਗਮ ਦੀ ਤਾਰੀਕ ਬਦਲੀ, ਪੜ੍ਹੋ ਵੇਰਵਾ
- ਵੀਡੀਓ: ਪੰਜਾਬ 'ਚ 13 ਅਕਤੂਬਰ ਨੁੰ ਰੇਲਾਂ ਦਾ ਚੱਕਾ ਜਾਮ ਕਰਨ ਦੇ ਕਿਸਾਨ: ਉਗਰਾਹਾਂ ਤੋਂ ਸੁਣੋ ਪੂਰਾ ਵੇਰਵਾ
- ਵੀਡੀਓ: ਦੁਸਹਿਰੇ ਦੇ ਤਿਉਹਾਰ ਦੀਆਂ ਸਭ ਨੂੰ ਮੁਬਾਰਕਾਂ - CM ਭਗਵੰਤ ਮਾਨ
- ਵੀਡੀਓ: A.I. ਦੇ ਆਉਣ ਨਾਲ਼ ਪਾਰਦਰਸ਼ਤਾ ਵਧੇਗੀ, ਸੜਕਾਂ ਦੇ ਸਰਵੇ A.l. ਦੇ ਜ਼ਿਆਦਾ ਵਧੀਆ ਨਤੀਜਿਆਂ 'ਚ ਬਹੁਤ ਫਰਕ
- ਵੀਡੀਓ: ਜਾਣੋ ਐਸੀ ਫਿਲਮ ਬਾਰੇ ਜੀਹਦੇ ਚ ਜੱਟਾਂ ਦੇ ਸ਼ਰੀਕ ਹੋਣਗੇ ਗੋਰੇ - ਕਿਵੇਂ ਖੇਤੀ ਕਰਵਾਈ ਗੋਰਿਆਂ ਤੋਂ - ਫਿਲਮ ਦੀ ਟੀਮ ਤੋਂ ਸੁਣੋ
- ਵੀਡੀਓ: Agra ਤੋਂ ਆਏ ਮੁਸਲਮਾਨ ਕਾਰੀਗਰ ਨੇ ਬਣਾਇਆ 100 ਫੁੱਟ ਦਾ ਰਾਵਣ
- ਵੀਡੀਓ: Babbu Maan ਦੇ ਪਿੰਡ Khant ਵਾਸੀਆਂ ਦਾ ਏਸ ਵਾਰ ਪੰਚਾਇਤੀ ਚੋਣਾਂ ਚ ਕਿਉਂ ਨਹੀਂ ਰੁਚੀ ? Babbu Maan ਦੀ ਕਿੰਨੀ ਹੈ involvement ?
- ਵੀਡੀਓ: Diljit Dosanjh 'ਤੇ ਪਿੰਡ ਵਾਲੇ ਕਰਦੇ ਨੇ ਮਾਨ,ਦੇਖੋ ਕਿਵੇਂ ਦਾ ਹੈ ਪਿੰਡ ਦਾ ਮਾਹੌਲ