ਪੰਜਾਬੀ ਖ਼ਬਰਨਾਮਾ: ਪੜ੍ਹੋ ਅੱਜ 13 ਅਕਤੂਬਰ ਦੀਆਂ ਵੱਡੀਆਂ 10 ਖਬਰਾਂ (8:35 PM)
ਚੰਡੀਗੜ੍ਹ, 13 ਅਕਤੂਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:35 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਵਿਰਸਾ ਸਿੰਘ ਵਲਟੋਹਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੀਤਾ ਤਲਬ, ਪੜ੍ਹੋ ਵੇਰਵਾ
2. ਵਿਰਸਾ ਸਿੰਘ ਵਲਟੋਹਾ ਵੱਲੋਂ ਭਾਜਪਾ ਤੇ ਆਰ ਐਸ ਐਸ ’ਤੇ ਜਥੇਦਾਰ ਸਾਹਿਬਾਨ ’ਤੇ ਦਬਾਅ ਪਾਉਣ ਦਾ ਦੋਸ਼
- ਵੀਡੀਓ: Jathedar Akal Takht ਕੋਲ਼ ਹੁਣ ਫੇਰ ਕਿਉਂ ਪੇਸ਼ ਹੋਣ ਜਾ ਰਿਹਾ Akali Dal ਦਾ ਜੱਥਾ ? ਸੁਣੋ Dr Daljit Cheema ਤੋਂ
- ਵੀਡੀਓ: ਪੰਜਾਬ ਸਰਕਾਰ ਦੀ ਬਹੁਤ ਵੱਡੀ ਨਕਾਮੀ ਹੈ ਕਿ ਝੋਨੇ ਦੀ ਫਸਲ ਮੰਡੀਆਂ ਦੇ ਵਿੱਚ ਰੁਲ਼ ਰਹੀ ਹੈ - ਬਲਬੀਰ ਸਿੰਘ ਰਾਜੇਵਾਲ
- ਵੀਡੀਓ: ਜਲੰਧਰ ਚ ਕਿਸਾਨਾਂ ਨੇ ਕੀਤਾ ਨੈਸ਼ਨਲ ਹਾਈਵੇ ਜਾਮ: ਕਿਹਾ ਜੇਕਰ ਸਰਕਾਰ ਨਹੀਂ ਮੰਨੇਗੀ ਮੰਗ ਤਾਂ ਲਗਾ ਕੇ ਰੱਖਾਂਗੇ ਧਰਨਾ
3. ਕਿਸਾਨ ਮੋਰਚਾ, ਆੜਤੀ ਐਸੋਸੀਏਸ਼ਨਾਂ ਅਤੇ ਸ਼ੈਲਰ ਮਾਲਕਾਂ ਦੇ ਸੱਦੇ ਤੇ ਪੰਜਾਬ ਵਿੱਚ ਰਹੀਆਂ ਸੜਕਾਂ ਜਾਮ-ਲੋਕ ਹੋਏ ਬੇਹੱਦ ਪਰੇਸ਼ਾਨ
4. ਬੀਕੇਯੂ ਉਗਰਾਹਾਂ ਵੱਲੋਂ ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ 12 ਤੋਂ 3 ਵਜੇ ਤੱਕ ਰੋਕੀਆਂ ਗਈਆਂ ਰੇਲਾਂ
5. ਸਿੱਦੀਕੀ ਕਤਲ ਕੇਸ ਵਿਚ ਬਣਾਈਆਂ 3 ਪੁਲਿਸ ਟੀਮਾਂ, ਲਾਰੈਂਸ ਬਿਸ਼ਨੋਈ ਨਾਲ ਜੁੜ ਸਕਦੇ ਹਨ ਤਾਰ
6. ਬਾਬਾ ਸਿੱਦੀਕੀ ਦੇ ਕਤਲ ਕੇਸ ਵਿੱਚ ਹਰਿਆਣਾ ਦੇ ਕੈਥਲ ਨਾਲ ਜੁੜੀਆਂ ਤਾਰਾਂ
- ਵੀਡੀਓ: ਕਿਸਾਨਾਂ ਦੇ ਰੋਡ ਰੋਕੋ ਤੋ ਪ੍ਰੇਸ਼ਾਨ ਲੋਕਾਂ ਨੂੰ ਪਾਣੀ ਪਿਲਾਉਂਦੇ ਪੁਲਿਸ ਮੁਲਾਜ਼ਮ ਦੀ ਵੀਡੀਓ ਵਾਇਰਲ -ਲੋਕਾਂ ਨੇ ਰੱਜ ਕੇ ਕੀਤੀ ਤਾਰੀਫ
- ਵੀਡੀਓ: Kullad Piza ਜੋੜੀ ਅਕਾਲ ਤਖ਼ਤ ਸਾਹਿਬ ਅੱਗੇ ਹੋਵੇਗੀ ਪੇਸ਼ ਦਸਤਾਰ ਮਾਮਲੇ ਤੇ -ਨਿਹੰਗਾਂ ਨੇ ਦਿੱਤੀ ਸੀ ਧਮਕੀ
- ਵੀਡੀਓ: ਕੁੱਲੜ ਪਿੱਜ਼ਾ ਕਪਲ ਦੇ ਬਿਆਨ ਤੋਂ ਬਾਅਦ ਮਾਨ ਸਿੰਘ ਅਕਾਲੀ ਵੀ ਹੋਇਆ ਲਾਈਵ
7. SPECIAL STORY: ਪੰਚਾਇਤ ਚੋਣਾਂ: ਡੇਰਾ ਸਿਰਸਾ ਪ੍ਰੇਮੀਆਂ ਨੂੰ ਸ਼ੀਸ਼ੇ ’ਚ ਉਤਾਰਨ ਲੱਗੇ ਉਮੀਦਵਾਰ
8. ਪੰਜਾਬ ਪੁਲਿਸ ਵੱਲੋਂ ਗੈਰ-ਕਾਨੂੰਨੀ ਟਰੈਵਲ ਏਜੰਸੀਆਂ ਵਿਰੁੱਧ ਕਾਰਵਾਈ ਜਾਰੀ; 18 ਹੋਰ ਵਿਰੁੱਧ ਮਾਮਲਾ ਦਰਜ
9. PM ਮੋਦੀ ਨੇ ਨਿਊਜ਼ੀਲੈਂਡ ਦੇ PM ਕ੍ਰਿਸਟੋਫਰ ਲਕਸਨ ਨਾਲ ਮੁਲਾਕਾਤ ਕੀਤੀ-15 ਸਾਲਾਂ ਤੋਂ ਉਡੀਕ ਵਿਚ- New Zealand – India Free “Trade Agreement
10. ਜਰਮਨੀ 'ਚ ਮਿਲਿਆ ਦੂਜੇ ਵਿਸ਼ਵ ਯੁੱਧ ਦਾ ਬੰਬ, 5 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ, ਡਿਫਿਊਜ਼ ਕਰਨ 'ਚ ਲੱਗਿਆ ਅੱਧਾ ਘੰਟਾ