ਯੂ ਪੀ ਦੇ ਬਹਿਰਾਈਚ ’ਚ ਭੜਕੀ ਹਿੰਸਾ, ਹਸਪਤਾਲ ਤੇ ਦੁਕਾਨਾਂ ਨੂੰ ਅੱਗ ਲਗਾਈ
ਬਹਿਰਾਈਚ, 14 ਅਕਤੂਬਰ, 2024: ਯੂ ਪੀ ਦੇ ਬਹਿਰਾਈਚ ਵਿਚ ਉਸ ਵੇਲੇ ਲੋਕਾਂ ਦਾ ਰੋਸ ਪ੍ਰਦਰਸ਼ਨ ਹਿੰਸਕ ਹੋ ਗਿਆ ਜਦੋਂ ਭੀੜ ਨੇ ਇਕ ਹਸਪਤਾਲ ਤੇ ਦੁਕਾਨਾਂ ਨੂੰ ਅੱਗ ਲਗਾ ਦਿੱਤੀ।
ਲੋਕ ਬੀਤੇ ਕੱਲ੍ਹ ਦੁਰਗਾ ਦੀਆਂ ਮੂਰਤੀਆਂ ਦੇ ਵਿਸਰਜਨ ਵੇਲੇ ਮਾਹੌਸੀ ਦੇ ਮਹਾਰਾਜਾਗੰਜ ਇਲਾਕੇ ਵਿਚ ਗੋਲੀ ਚੱਲਣ ਨਾਲ ਇਕ ਨੌਜਵਾਨ ਦੀ ਮੌਤ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਸਨ।
Watch video,click link:
https://x.com/ANI/status/1845710122900763015