← ਪਿਛੇ ਪਰਤੋ
ਪੰਜਾਬ ਵਿਚ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਹੁਕਮ ਜਾਰੀ ਚੰਡੀਗੜ੍ਹ : ਭਲਕੇ ਪੰਜਾਬ ਵਿਚ ਪੰਚਾਇਤੀ ਚੋਣਾਂ ਹੋਣੀਆਂ ਹਨ । ਇਸ ਸਬੰਧੀ ਸਰਕਾਰ ਨੇ ਹੁਕਮ ਜਾਰੀ ਕੀਤਾ ਹੈ ਕਿ ਭਲਕੇ 15 ਅਕਤੂਬਰ ਨੂੰ ਡਰਾਈ ਡੇਅ ਰਹੇਗਾ।ਯਾਨੀ ਕਿ ਭਲਕੇ ਠੇਕਿਆਂ ਤੋਂ ਸ਼ਰਾਬ ਨਹੀ ਮਿਲੇਗੀ। ਪੰਜਾਬ ਵਿਚ ਸ਼ਰਾਬ ਦੇ ਠੇਕੇ ਭਲਕੇ 15 ਅਕਤੂਬਰ ਤੋਂ ਲੈ ਕੇ ਪਰਸੋ 16 ਅਕਤੂਬਰ ਸਵੇਰੇ 10 ਵਜੇ ਤਕ ਠੇਕੇ ਬੰਦ ਰਹਿਣਗੇ
Total Responses : 406