← ਪਿਛੇ ਪਰਤੋ
ਮੋਗਾ ਦੇ ਪਿੰਡ ਕੋਟਲਾ ਮੇਹਰ ਸਿੰਘ ਵਾਲਾ ’ਚ ਹੋਇਆ ਹੰਗਾਮਾ
ਮੋਗਾ, 15 ਅਕਤੂਬਰ 2024 - ਮੋਗਾ ਦੇ ਪਿੰਡ ਕੋਟਲਾ ਮੇਹਰ ਸਿੰਘ ਵਾਲਾ ਵਿੱਚ ਪੰਚਾਇਤੀ ਚੋਣਾਂ ਦਰਮਿਆਨ ਦੋ ਗੁੱਟਾਂ ਚ ਲੜਾਈ ਹੋਈ। ਲੜਾਈ ਦਰਮਿਆਨ ਗੋਲੀਆਂ ਵੀ ਚੱਲੀਆਂ। ਜਾਣਕਾਰੀ ਮੁਤਾਬਿਕ ਦੋ ਤੋਂ ਤਿੰਨ ਵਿਅਕਤੀ ਜਖਮੀ ਹੋ ਗਏ ਹਨ। ਹੰਗਾਮੇ ਦੇ ਚੱਲਦੇ ਵੱਡੀ ਗਿਣਤੀ ਚ ਪੁਲਿਸ ਬਲ ਤੈਨਾਤ ਕੀਤਾ ਗਿਆ ਹੈ।
Total Responses : 406