ਕੈਨੇਡਾ: ਓਂਟਾਰੀਓ ਦੀ ਸੂਬਾਈ ਸਰਕਾਰ 'ਚ ਰੱਦੋਬਦਲ, ਦੋ ਨਾਮੀ ਪੰਜਾਬੀ ਚਿਹਰੇ ਸ਼ਾਮਿਲ
ਓਂਟਾਰੀਓ, 19 ਜੂਨ 2021 - ਓਂਟਾਰੀਓ ਸੂਬਾ ਸਰਕਾਰ ਦੇ ਪ੍ਰੀਮੀਅਰ ਡਗ ਫੋਰਡ ਨੇ ਆਪਣੀ ਕੈਬਨਿਟ 'ਚ ਰੱਦੋ ਬਦਲ ਕੀਤੀ ਹੈ। ਜਿਸ 'ਚ ਉਸ ਵੱਲੋਂ ਦੋ ਨਾਮੀ ਪੰਜਾਬੀ ਚਿਹਰੇ ਨੀਨਾ ਟਾਂਗਰੀ ਅਤੇ ਪਰਮ ਗਿੱਲ ਨੂੰ ਸ਼ਾਮਿਲ ਕੀਤਾ ਗਿਆ ਹੈ। ਪੜ੍ਹੋ ਕਿਸ ਕਿਸ ਮੰਤਰੀ ਨੂੰ ਕੈਬਨਿਟ 'ਚ ਕੀਤਾ ਗਿਆ ਸ਼ਾਮਿਲ....