ਐਪਲ ਨੇ ਲਾਂਚ ਕੀਤਾ ਆਈ ਫੋਨ 13 ਅਤੇ ਆਈ ਫੋਨ 13 ਪ੍ਰੋ
ਵਾਸ਼ਿੰਗਟਨ, 15 ਸਤੰਬਰ, 2021: ਐਪਲ ਕੰਪਨੀ ਨੇ ਆਈ ਫੋਨ 13 ਅਤੇ ਆਈ ਫੋਨ 13 ਪ੍ਰੋ ਲਾਂਚ ਕੀਤਾਹੈ। ਕੰਪਨੀ ਦੇ ਕੈਲੀਫੋਰਨੀਆਂ ਸਟ੍ਰੀਮਿੰਗ ਈਵੈਂਟ ਵਿਚ ਇਹ ਫੋਨ ਸੀਰੀਜ਼ ਲਾਂਚ ਕੀਤੀ ਗਈ। ਦਾ ਵਰਜ ਦੇ ਮੁਤਾਬਕ ਦੋਹਾਂ ਫੋਨਾਂ ਵਿਚ ਤੇਜ਼ ਰਫਤਾਰ ਏ 15 ਬਾਇਓਨਿਕ ਚਿਪ, ਤਿੰਨ ਨਵੇਂ ਕੈਮਰੇ ਅਤੇ ਵਧੀਆ ਡਿਸਪਲੇਅ ਹੈ ਤੇ 120 ਐਚ ਜ਼ੈਡ ਪ੍ਰੋ ਮੋਸ਼ਨ ਹੈ ਜਿਸਵਿਚ ਰੋਸ਼ਨ 1000 ਨਿਟ ਤੱਕ ਹੋ ਸਕਦੀਹੈ।
Watch Live: Apple Event : New iPhone and New Products Launch Updates
ਆਈਫੋਨ 13 ਪ੍ਰੋ ਦੀਕੀਮਤ 999 ਡਾਲਰਹੋਵੇਗੀ ਜਦਕਿ ਆਈ ਫੋਨ 13 ਪ੍ਰੋ ਮੈਕਸ ਦੀ ਕੀਮਤ 1099 ਡਾਲਰਹੋਵੇਗੀ ਅਤੇ 17 ਸਤੰਬਰ ਤੋ.ਂ ਬੁਕਿੰਗ ਸ਼ੁਰੂ ਹੋ ਜਾਵੇਗੀ ਤੇ ਡਲੀਵਰੀ 24 ਸਤੰਬਰ ਤੋਂ ਸ਼ੁਰੂ ਹੋਵੇਗੀ।
ਐਪਲ ਵੈਬਸਾਈਟ ਦੇ ਮੁਤਾਬਕ ਦੋਵਾਂ ਆਈਫੋਨ ਦੀ ਕੀਮਤ 49900 ਰੁਪਏ ਤੋਂ 89900 ਰੁਪਏ ਦਰਮਿਆਨ ਹੋਵੇਗੀ।
ਐਪਲ ਦੇ ਵਿਸ਼ਲੇਸ਼ਣਕਾਰ ਮੁਤਾਬਕ ਆਈ ਫੋਨ 13ਅਤੇ ਆਈ ਫੋਨ 13ਪ੍ਰੋ ਵਿਚ 128 ਜੀ ਬੀ, 256 ਜੀਬੀ ਅਤੇ 512 ਜੀ ਬੀ ਦੀ ਸਟੋਰੇਜ ਆਪਸ਼ਨ ਹੋਵੇਗੀ।