← Go Back
ਬਿਟ੍ਰਿਸ ਕੋਲੰਬੀਆ ਵਿਚ ਅੱਜ ਤੋਂ ਇੰਡੋਰ ਇਵੈਂਟ ਹੋ ਸਕਦੇ ਹਨ 100 ਫੀਸਦੀ ਸਮਰਥਾ ਨਾਲ ਸਰੀ, 26 ਅਕਤੂਬਰ, 2021: ਸਰੀ ਦੇ ਵਿਧਾਇਕ ਜਗਰਪੂ ਬਰਾੜ ਨੇ ਦੱਸਿਆ ਕਿ ਅੱਜ 26 ਅਕਤੂਬਰ ਤੋਂ ਬਿਟ੍ਰਿਸ਼ ਕੋਲੰਬੀਆ ਵਿਚ ਪ੍ਰੋਗਰਾਮ ਤੇ ਇਵੈਂਟ ਬੀ ਸੀ ਵੈਕਸੀਨ ਕਾਰਡ ਨਾਲ 100 ਫੀਸਦੀ ਸਮਰਥਾ ਨਾਲ ਕੀਤੇ ਜਾ ਸਕਦੇ ਹਨ। ਇੰਡੋਰ ਇਵੈਂਟਸ ਲਈ ਮਾਸਕ ਦੀ ਜ਼ਰੂਰਤ ਹੋਵੇਗੀ। ਸਮਰਥਾ ਹੱਦਾਂ ਉਥੇ ਲਾਗੂ ਰਹਿਣਗੀਆਂ ਜਿਥੇ ਰੀਜਨਲ ਆਰਡਰ ਜਾਰੀ ਕੀਤੇ ਹੋਏ ਹਨ।
Starting TODAY, indoor organized events and gatherings where the BC Vaccine Card is required can operate at 100% capacity in parts of BC. Masks are required at indoor events. Capacity limits remain in effect where regional orders are in place. Learn more: https://t.co/2Xgn5B88AQ pic.twitter.com/wpJycXLArl— Jagrup Brar (@JagrupBrar1) October 25, 2021
Starting TODAY, indoor organized events and gatherings where the BC Vaccine Card is required can operate at 100% capacity in parts of BC. Masks are required at indoor events. Capacity limits remain in effect where regional orders are in place. Learn more: https://t.co/2Xgn5B88AQ pic.twitter.com/wpJycXLArl
Total Responses : 862