← Go Back
ਕੈਨੇਡਾ ਦੀ ਟਰੂਡੋ ਦੀ ਤੀਜੀ ਸਰਕਾਰ ਵਿਚ ਮੁਕੰਮਲ ਹੋਇਆ ਮੰਤਰੀਆਂ ਦਾ ਸਹੁੰ ਚੁੱਕ ਸਮਾਗਮ ਬਲਜਿੰਦਰ ਸੇਖਾ ਓਟਵਾ, 27 ਅਕਤੂਬਰ, 2021: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਆਪਣੀ ਵਜ਼ਾਰਤ ਦਾ ਗਠਨ ਮੁਕੰਮਲ ਕਰ ਲਿਆ ਹੈ ਤੇ ਮੰਤਰੀਆਂ ਨੇ ਸਹੁੰ ਚੁੱਕ ਲਈ ਹੈ। ਮੰਤਰੀਆਂ ਦੇ ਸਹੁੰ ਚੁੱਕਣ ਮਗਰੋਂ ਸਮੂਹਿਕ ਤਸਵੀਰ ਖਿੱਚਵਾਈ ਗਈ।
ਕੈਨੇਡਾ: ਨਵੀਂ ਟਰੂਡੋ ਵਜ਼ਾਰਤ 'ਚ ਦੋ ਪੰਜਾਬੀ ਮੰਤਰੀ, ਭਾਰਤੀ ਮੂਲ ਦੀ ਐਮ ਪੀ ਬਣੀਦੂਜੀ ਵੁਮੈਨ ਡਿਫੈਂਸ ਮਨਸਿਟਰ, ਵੇਖੋ ਸਹੁੰ ਚੁੱਕ ਸਮਾਗਮ ਲਾਈਵ
Total Responses : 265