← Go Back
ਕੈਨੇਡਾ : ਦੱਖਣੀ ਓਨਟਾਰੀਓ ਵਿਚ ਭਿਆਨਕ ਤੂਫ਼ਾਨ,4 ਮੌਤਾਂ ਬਰੈਂਪਟਨ, 22 ਮਈ, 2022: ਦੱਖਣੀ ਓਨਟਾਰੀਓ ਵਿਚ ਆਏ ਭਿਆਨਕ ਤੂਫ਼ਾਨੀ 4 ਲੋਕਾਂ ਦੇ ਮਰਨ ਦੀ ਖ਼ਬਰ ਹੈ। ਇਸ ਖ਼ਤਰਨਾਕ ਤੂਫ਼ਾਨ ਕਾਰਨ ਬਿਜਲੀ ਦੇ ਖੰਭੇ ਪੁੱਟੇ ਗਏ ਤੇ ਕਈ ਗੱਡੀਆਂ ਦਾ ਵੀ ਨੁਕਸਾਨ ਹੋਇਆ। ਤਬਾਹੀ ਦਾ ਮੇਜਰ ਨਜ਼ਰੀਂ ਪੈ ਰਿਹਾ ਹੈ। ਪੀਲ ਰਿਜਨਲ ਪੁਲਿਸ ਨੇ ਦੱਸਿਆ ਕਿ ਬਰੈਂਟ ਕਾਉਂਟੀ ਵਿਚ ਰੁੱਖ ਗੱਡੀ ’ਤੇ ਡਿੱਗਣ ਨਾਲ 1 ਵਿਅਕਤੀ ਦੀ ਮੌਤ ਹੋ ਗਈ ਤੇ ਦੋ ਹੋਰ ਫੱਟੜ ਹੋ ਗਏ। ਇਸੇ ਤਰੀਕੇ ਐਮਰਜੈਂਸੀ ਟੀਮ ਨੂੰ 3 ਹੋਰ ਫੱਟੜ ਮਿਲੇ ਜਿਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
Sad news to deliver! 1 person is deceased and 2 others were injured after a tree fell on a camping trailer at @PinehurstLake. #OPP continuing to investigate and updates will be provided when new information becomes available. @BrantCommunity @grandriverca #BrantOPP ^es pic.twitter.com/OkpAkRW4se— OPP West Region (@OPP_WR) May 21, 2022
Sad news to deliver! 1 person is deceased and 2 others were injured after a tree fell on a camping trailer at @PinehurstLake. #OPP continuing to investigate and updates will be provided when new information becomes available. @BrantCommunity @grandriverca #BrantOPP ^es pic.twitter.com/OkpAkRW4se
#OxfordOPP advising that 3 people suffered non-life threatening injuries after trees came down on two golf carts earlier at a golf course in @ZorraTwp during the extreme weather event in @OxfordCounty^pc pic.twitter.com/t9onXfJyQA— OPP West Region (@OPP_WR) May 21, 2022
#OxfordOPP advising that 3 people suffered non-life threatening injuries after trees came down on two golf carts earlier at a golf course in @ZorraTwp during the extreme weather event in @OxfordCounty^pc pic.twitter.com/t9onXfJyQA
Total Responses : 189