← Go Back
ਕੈਨੇਡਾ : ਗ੍ਰਿਫਤਾਰੀ ਤੋਂ ਬੱਚਣ ਲਈ ਜੀਪ ਸਵਾਰ ਪਹਿਲਾਂ ਖੰਭੇ ਤੇ ਫਿਰ ਦਰੱਖਤ ਨਾਲ ਟਕਰਾਏ, ਵੇਖੋ ਵੀਡੀਓ ਬਰੈਂਪਟਨ, 23 ਸਤੰਬਰ 2022: ਪੀਲ ਪੁਲਿਸ ਨੇ ਬਰੈਂਪਟਨ, ਕੈਨੇਡਾ ਵਿੱਚ ਗ੍ਰਿਫਤਾਰੀ ਤੋਂ ਬਚਣ ਦੀ ਕੋਸ਼ਿਸ਼ ਕਰ ਰਹੀ ਇੱਕ ਜੀਪ ਦਾ ਪਿੱਛਾ ਕੀਤਾ ਪਰ ਜੀਪ ਸਵਾਰਾਂ ਨੇ ਗੱਡੀ ਰੋਕਣ ਦੀ ਥਾਂ ਭਜਾ ਲਈ ਜੋ ਰੁਕਣ ਦੀ ਥਾਂ ਪਹਿਲਾਂ ਖੰਭਿਆਂ ਅਤੇ ਫਿਰ ਦਰੱਖਤਾਂ ਨਾਲ ਟਕਰਾ ਗਈ। ਇਹ ਇੰਟਰਨੈਟ ’ਤੇ ਖੂਬ ਵਾਇਰਲ ਹੋ ਰਹੀ ਹੈ। ਮਾਮਲੇ ਦੀ ਫੌਰੀ ਤੌਰ ’ਤੇ ਹੋਰ ਜਾਣਕਾਰੀ ਨਹੀਂ ਮਿਲ ਸਕੀ। ਵੇਖੋ ਵੀਡੀਓ :
View this post on Instagram A post shared by Parvasi Media (@parvasimedia)
A post shared by Parvasi Media (@parvasimedia)
Total Responses : 189