ਡਾਕਟਰਾਂ, ਨਰਸਾਂ ਤੇ ਇਲਾਜ ਸਮੱਗਰੀ ਲੈ ਕੇ ਭਾਰਤੀ ਹਵਾਈ ਫੌਜ ਦਾ ਜਹਾਜ਼ ਤੁਰਕੀ ਪੁੱਜਾ
ਗਾਜ਼ੀਆਬਾਦ, 8 ਫਰਵਰੀ, 2023: ਭਾਰਤੀ ਹਵਾਈ ਫੌਜ ਦਾ ਗਲੋਬਮਾਸਟਰ ਸੀ 17 ਜਿਸ ਵਿਚ 1000 ਭਾਰਤੀ ਫੌਜੀ ਅਧਿਕਾਰੀ ਸਵਾਰ ਸਨ ਤੁਰਕੀ ਪਹੁੰਚ ਗਿਆ ਹੈ। ਹਿਸ ਵਿਚ ਮੈਡੀਕਲ ਸਪੈਸ਼ਲਿਸਟ ਤੇ ਇਲਾਜ ਲਈ ਲੋੜੀਂਦੀ ਸਮਗਰੀ ਭੇਜੀ ਗਈ ਹੈ। ਟੀਮ ਵਿਚ ਗਏ ਡਾਕਟਰਾਂ ਵਿਚ ਮੈਡੀਕਲ ਸਰਜਨ, ਹੱਡੀਆਂ ਦੇ ਮਾਹਿਰ, ਡੈਂਟਲਅਫਸਰ, ਪੈਰਾ ਮੈਡੀਕਲ ਸਟਾਫ, ਸਪੈਸ਼ਲ ਮੈਡੀਕਲ ਅਫਸਰ ਆਦਿ ਸ਼ਾਮਲ ਹਨ।
ਪੜ੍ਹੋ ਹੋਰ ਵੇਰਵੇ ਲਿੰਕ ਕਲਿੱਕ ਕਰੋ: