← Go Back
ਕੈਨੇਡਾ: ਭਾਰਤ ਵੱਲੋਂ ਭਾਰਤੀ ਨਾਗਰਿਕਾਂ ਲਈ ਕੌਂਸਲੇਟ ਸੇਵਾਵਾਂ ਜਾਰੀ ਓਟਵਾ, 23 ਸਤੰਬਰ, 2023: ਕੌਂਸਲੇਟ ਜਨਰਲ ਆਫ ਇੰਡੀਆ ਨੇ ਟੋਰਾਂਟੋ ਵਿਚ ਕੈਨੇਡਾ ਵਿਚ ਰਹਿ ਰਹੇ ਭਾਰਤੀ ਨਾਗਰਿਕਾਂ ਵਾਸਤੇ ਕੌਂਸਲੇਟ ਸੇਵਾਵਾਂ ਸ਼ੁਰੂ ਕੀਤੀਆਂ ਹਨ। ਕੌਂਸਲੇਟ ਸੇਵਾਵਾਂ ਵਿਚ ਪਾਸਪੋਰਟ ਜਾਰੀ ਕਰਨਾ, ਅਟੈਸਟ ਕਰਨਾ, ਪੁਲਿਸ ਕਲੀਅਰੰਸਰ ਸਰਟੀਫਿਕੇਟ ਤੇ ਪਾਸਪੋਰਟ ਰਨਿਊ ਕਰਨ ਵਰਗੀਆਂ ਸੇਵਾਵਾਂ ਸ਼ਾਮਲ ਹੁੰਦੀਆਂ ਹਨ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 67