BREAKING: ਖ਼ਾਲਿਸਤਾਨੀ ਪੰਨੂ ਦੀਆਂ ਚੰਡੀਗੜ੍ਹ ਤੇ ਅੰਮ੍ਰਿਤਸਰ ਵਿਚਲੀਆਂ ਜਾਇਦਾਦਾਂ ਜ਼ਬਤ -ਦੇਖੋ ਵੀਡੀਓ
ਚੰਡੀਗੜ੍ਹ, 23 ਸਤੰਬਰ 2023- ਵਿਦੇਸ਼ ਬੈਠੇ ਖ਼ਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਦੇ ਖਿਲਾਫ਼ ਐਨਆਈਏ ਦੇ ਵਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਦਰਅਸਲ, ਚੰਡੀਗੜ੍ਹ ਦੇ ਸੈਕਟਰ 15 ਸਥਿਤ ਪੰਨੂ ਦੀ ਕੋਠੀ ਤੇ ਐਨਆਈਏ ਦੇ ਵਲੋਂ ਰੇਡ ਕੀਤੀ ਗਈ ਅਤੇ ਇਸ ਦੇ ਨਾਲ ਹੀ ਗੁਰਪਤਵੰਤ ਸਿੰਘ ਪੰਨੂ ਦੀਆਂ ਚੰਡੀਗੜ੍ਹ ਤੇ ਅੰਮ੍ਰਿਤਸਰ ਵਿਚਲੀਆਂ ਪ੍ਰਾਪਰਟੀਆਂ ਵੀ ਜ਼ਬਤ ਕੀਤੀਆਂ ਗਈਆਂ। ਦੇਖੋ ਵੀਡੀਓ- https://fb.watch/neogqDGsLV/
ਹੋਰ ਵੇਰਵਿਆਂ ਦੀ ਉਡੀਕ......