← Go Back
ਪਾਕਿਸਤਾਨੀ ਪੰਜਾਬ ਨੂੰ ਮਿਲੇਗੀ ਪਹਿਲੀ ਲੇਡੀ ਸੀ ਐਮ ਲਾਹੌਰ, 23 ਫਰਵਰੀ, 2024: ਪਾਕਿਸਤਾਨੀ ਪੰਜਾਬ ਨੂੰ ਪਹਿਲੀ ਲੇਡੀ ਸੀ ਐਮ ਮਿਲਣ ਜਾ ਰਹੀ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਧੀ ਮਰੀਅਮ ਨਵਾਜ਼ ਸ਼ਰੀਫ ਪਾਕਿਸਤਾਨੀ ਪੰਜਾਬ ਦੀ ਮੁੱਖ ਮੰਤਰੀ ਬਣਨ ਜਾ ਰਹੀ ਹੈ। ਅੱਜ 23 ਫਰਵਰੀ ਸ਼ੁੱਕਰਵਾਰ ਨੂੰ ਪੰਜਾਬ ਵਿਧਾਨ ਸਭਾ ਦਾ ਸ਼ੁਰੂਆਤੀ ਇਜਲਾਸ ਹੋਣ ਜਾ ਰਿਹਾ ਹੈ ਜਿਸ ਵਿਚ ਉਹ ਮੁੱਖ ਮੰਤਰੀ ਚੁਣੇ ਜਾਣਗੇ। 50 ਸਾਲ ਮਰਿਅਮ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੀ ਸੀਨੀਅਰ ਮੀਤ ਪ੍ਰਧਾਨ ਹੈ। ਉਸਨੂੰ ਨਵਾਜ਼ ਸ਼ਰੀਫ ਦਾ ਸਿਆਸੀ ਉੱਤਰਾਧਿਕਾਰੀ ਸਮਝਿਆ ਜਾਂਦਾ ਹੈ।
Total Responses : 24767