← Go Back
ਇਰਾਨ ਦੇ ਰਾਸ਼ਟਰਪਤੀ ਰਾਏਸੀ, ਵਿਦੇਸ਼ ਮੰਤਰੀ ਤੇ 8 ਹੋਰਾਂ ਦੀ ਹੈਲੀਕਾਪਟਰ ਕ੍ਰੈਸ਼ ਹੋਣ ਨਾਲ ਮੌਤ, ਇਰਾਨੀ ਮੀਡੀਆ ਵੱਲੋਂ ਪੁਸ਼ਟੀ ਤਹਿਰਾਨ, 20 ਮਈ, 2024: ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਏਸੀ ਅਤੇ ਵਿਦੇਸ਼ ਮੰਤਰੀ ਹੁਸੈਨ ਅਮੀਰ ਅਬਦੁੱਲਾਹ ਦੀ ਹੈਲੀਕਾਪਟਰ ਕ੍ਰੈਸ਼ ਨਾਲ ਹੋਣ ਮੌਤ ਹੋ ਗਈ ਹੈ। ਇਸ ਗੱਲ ਦੀ ਪੁਸ਼ਟੀ ਇਰਾਨੀ ਮੀਡੀਆ ਨੇ ਕੀਤੀ ਹੈ ਪਰ ਸਰਕਾਰੀ ਤੌਰ ’ਤੇ ਹਾਲੇ ਤੱਕ ਕੋਈ ਐਲਾਨ ਨਹੀਂ ਕੀਤਾ ਗਿਆ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 24767