Go to Babushahi Punjabi
About us
Babushahi Team
Archive
Advt
Assembly Polls-2017
Contact us
Login
|
Register
May 17, 2024 08:02 PM IST
Home
Punjab-Chandigarh
Haryana-Himachal
National
World News
Photo Gallery
Video Gallery
Email Alert
Tirchhi Nazar
Career-Education
Entertainment
Books-Literature
Technology and Trends
Baljit Balli,
Editor
NEWS FLASH
May 17, 2024
Sukhbir Badal campaigns in support of Harsimrat Kaur Badal in Lambi
May 17, 2024
Homes to Life inaugurates its first Chandigarh franchise store in Mohali
May 17, 2024
3 States Inter-state meeting held to prevent use of drugs, money during LS elections
May 17, 2024
328 candidates to contest for 13 Lok Sabha seats in Punjab: Sibin C
May 17, 2024
NK Sharma interacts with first time voter, college students in programme ‘Swal Naujawana de, Jawab NK Sharma de’
May 17, 2024
Indian consulate in Auckland soon, IFS officer Dr. Madan Mohan Sethi to head Mission
May 17, 2024
Pushpa Gujral Science City celebrates World Telecommunication Day
May 17, 2024
Swati will have to fight herself, now no Lord Krishna will come to save her – Naveen Jahind
May 17, 2024
"Kejriwal cannot manage his own life...walking with an assualter": Smriti Irani
May 17, 2024
Gurdaspur: Liquor being sold at higher prices, no rate list displayed on wine shops
May 17, 2024
Will raise the issue of terrorism victims of Punjab in Parliament: BJP candidate Dr. Subhash Sharma
May 17, 2024
DC asks all public and private houses to write signboards in Punjabi language
May 17, 2024
Bharat Parv celebrated at Cannes Film Festival, poster of 55th IFFI unveiled
May 17, 2024
Anandpur Sahib to emerge as a model of green elections in the country: General Observer Dr Hira Lal
May 17, 2024
“I am handing over my son to you…he won’t disappoint”: Sonia Gandhi in Raebareli
Balwant Singh Rajoana
Babushahi Special : ਬੇਅੰਤ ਸਿੰਘ ਕਤਲ ਕਾਂਡ ਤੱਥ ਤੇ ਅੰਕੜੇ
ਸ਼ੁਰੂ ਤੋਂ ਹੁਣ ਤਕ ਦੀਆਂ ਮਿਤੀਵਾਰ ਘਟਨਾਵਾਂ
By :
Baljit Balli
First Published :
Wednesday, Mar 28, 2012 12:00 AM
Updated :
Wednesday, Mar 28, 2012 12:00 AM
Twitter
Whatsapp
Send Email
×
Email this news
Print
← Go Back
Twitter
Whatsapp
Send Email
×
Email this news
Print
← Go Back
ਸ਼ੁਰੂ ਤੋਂ ਹੁਣ ਤਕ ਦੀਆਂ ਮਿਤੀਵਾਰ ਘਟਨਾਵਾਂ
ਚੰਡੀਗੜ੍ਹ, 28 ਮਾਰਚ (ਬਲਜੀਤ ਬੱਲੀ )-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ: ਬੇਅੰਤ ਸਿੰਘ ਦੀ ਹੱਤਿਆ ਦੀ ਸਾਜ਼ਿਸ਼ ਨੂੰ ਸਿਰੇ ਚਾੜ੍ਹਨ ਵਿਚ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਖਾੜਕੂਆਂ ਨੂੰ ਕਰੀਬ 10 ਮਹੀਨੇ ਦਾ ਸਮਾਂ ਲੱਗਾ ਸੀ। ਸੀ. ਬੀ. ਆਈ. ਵੱਲੋਂ ਚੰਡੀਗੜ੍ਹ ਦੀ ਅਦਾਲਤ ਵਿਚ ਦੋਸ਼ੀਆਂ ਵਿਰੁੱਧ ਪੇਸ਼ ਕੀਤੇ ਗਏ ਚਲਾਨ ਤੋਂ ਇਹ ਗੱਲ ਸਾਹਮਣੇ ਆਈ । ਇਸੇ ਚਲਾਨ ਦੇ ਅਧਾਰ \'ਤੇ ਹੀ ਅੱਜ ਚੰਡੀਗੜ੍ਹ ਦੀ ਵਿਸ਼ੇਸ਼ ਅਦਾਲਤ ਨੇ ਇਸ ਕੇਸ ਦਾ ਫ਼ੈਸਲਾ ਸੁਣਾਇਆ ਹੈ। ਚਲਾਨ ਅਨੁਸਾਰ ਇਹ ਸਾਜ਼ਿਸ਼ ਪਾਕਿਸਤਾਨ ਵਿਚ ਲਾਹੌਰ ਵਿਖੇ ਬੱਬਰ ਖਾਲਸਾ ਦੇ ਮੁਖੀ ਵਧਾਵਾ ਸਿੰਘ ਨੇ ਨਵੰਬਰ 1994 ਵਿਚ ਮਹਿਲ ਸਿੰਘ ਅਤੇ ਜਗਤਾਰ ਸਿੰਘ ਹਵਾਰਾ ਨਾਲ ਮਿਲ ਕੇ ਤਿਆਰ ਕੀਤੀ ਸੀ। ਹਵਾਰਾ ਉਰਫ ਤਾਰੀ ਅਪ੍ਰੈਲ 1995 ਵਿਚ ਭਾਰਤ ਵਿਚ ਆਇਆ ਸੀ ਅਤੇ ਉਸਨੇ 5 ਮਹੀਨਿਆਂ ਅੰਦਰ 31 ਅਗਸਤ ਨੂੰ ਆਪਣੀ ਯੋਜਨਾ \'ਤੇ ਅਮਲ ਕਰ ਲਿਆ। ਦੋਸ਼ ਪੱਤਰ ਅਨੁਸਾਰ ਸਾਜ਼ਿਸ਼ ਤਿਆਰ ਕਰਨ ਅਤੇ ਉਸ \'ਤੇ ਅਮਲ ਦੀਆਂ ਘਟਨਾਵਾਂ ਹੇਠ ਲਿਖੇ ਅਨੁਸਾਰ ਵਾਪਰੀਆਂ : ਨਵਬੰਰ 1994-ਬੱਬਰ ਖਾਲਸਾ ਦੇ ਮੁਖੀ ਵਧਾਵਾ ਸਿੰਘ ਨੇ ਲਾਹੌਰ ਵਿਚ ਮਹਿਲ ਸਿੰਘ ਤੇ ਜਗਤਾਰ ਸਿੰਘ ਹਵਾਰਾ ਨਾਲ ਮਿਲ ਕੇ ਬੇਅੰਤ ਸਿੰਘ ਨੂੰ ਮਾਰਨ ਦੀ ਸਾਜ਼ਿਸ਼ ਤਿਆਰ ਕੀਤੀ। ਅਪ੍ਰੈਲ 1995-ਜਗਤਾਰ ਸਿੰਘ ਹਵਾਰਾ ਉਰਫ ਤਾਰੀ ਭਾਰਤ ਆ ਗਿਆ। ਮਈ 1995-ਦਿਲਾਵਰ ਸਿੰਘ ਜੋ ਕਿ ਮਨੁੱਖੀ ਬੰਬ ਬਣਿਆ, ਨੇ ਹਿਮਾਚਲ ਪ੍ਰਦੇਸ਼ ਵਿਚ ਰਟੋਲੀ ਵਿਖੇ ਇਕ ਕਮਰਾ ਕਿਰਾਏ \'ਤੇ ਲਿਆ ਤਾਂ ਜੋ ਗੁਪਤ ਮੀਟਿੰਗਾਂ ਕੀਤੀਆਂ ਜਾ ਸਕਣ। ਜੂਨ 1995-ਜਗਤਾਰ ਸਿੰਘ ਹਵਾਰਾ ਨੇ ਜ਼ਿਲ੍ਹਾ ਪਟਿਆਲਾ ਵਿਚ ਓਕਾਸੀ ਜੱਟਾਂ ਪਿੰਡ ਦੇ ਸ਼ਮਸ਼ੇਰ ਸਿੰਘ ਨਾਲ ਸੰਪਰਕ ਕੀਤਾ ਜਿਹੜਾ ਕਿ ਭਗੌੜਾ ਹੈ। ਜੁਲਾਈ 1995-ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਅਤੇ ਨਵਜੋਤ ਸਿੰਘ ਮੁਹਾਲੀ ਵਿਖੇ ਜਗਰੂਪ ਸਿੰਘ ਟਿਊਬਵੈ¥ਲ ਆਪਰੇਟਰ ਦੇ ਮਕਾਨ \'ਤੇ ਇਕੱਠੇ ਹੋਏ। 10 ਜੁਲਾਈ-ਹਵਾਰਾ ਅਤੇ ਸ਼ਮਸ਼ੇਰ ਸਿੰਘ ਨੇ ਟਰੱਕ ਨੰਬਰ ਪੀ. ਸੀ.-12 ਏ 7947 ਕਿਰਾਏ \'ਤੇ ਲਿਆ ਤਾਂ ਜੋ ਹਿੰਦ ਪਾਕਿ ਸੀਮਾ \'ਤੇ ਅਜਨਾਲਾ ਨੇੜਿਓਂ ਵਿਸਫੋਟਕ ਪਦਾਰਥ ਲਿਆਂਦੇ ਜਾ ਸਕਣ। 25 ਜੁਲਾਈ-ਹਵਾਰਾ ਨੇ ਕੁੱਝ ਵਿਸਫੋਟਕ ਪਦਾਰਥ ਅਤੇ ਹੋਰ ਸਮਾਨ ਝੀਂਗਰਾ ਕਲਾਂ ਪਿੰਡ ਵਿਚ ਨਸੀਬ ਦੇ ਘਰ ਵਿਚ ਰੱਖ ਦਿੱਤਾ। 20 ਅਗਸਤ-ਹਵਾਰਾ ਦਿੱਲੀ ਵਿਚ ਜਗਤਾਰ ਸਿੰਘ ਤਾਰਾ ਨੂੰ ਮਿਲਿਆ ਅਤੇ ਇਕ ਪੁਰਾਣੀ ਅੰਬੈਸਡਰ ਕਾਰ ਖਰੀਦੀ। 20 ਤੋਂ 24 ਅਗਸਤ-ਦਿੱਲੀ ਦੇ ਪਰਮਜੀਤ ਸਿੰਘ ਨੇ ਇਹ ਕਾਰ ਲਕਸ਼ਮੀ ਨਗਰ ਵਿਖੇ ਵਿਸ਼ਵਕਰਮਾ ਪਾਰਕ ਵਿਚ ਆਪਣੇ ਘਰ ਰੱਖੀ। 23 ਅਗਸਤ-ਹਵਾਰਾ ਨੇ ਤਾਰਾ ਨੂੰ ਟੈਲੀਫੋਨ \'ਤੇ ਇਕ ਕੋਡ ਦੁਆਰਾ ਸੰਦੇਸ਼ ਭੇਜ ਕੇ ਅਗਲੇ ਦਿਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੁੱਜਣ ਲਈ ਕਿਹਾ। 24 ਅਗਸਤ-ਤਾਰਾ ਅਤੇ ਪਰਮਜੀਤ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹਵਾਰਾ ਅਤੇ ਕਾਂਸਟੇਬਲ ਬਲਵੰਤ ਸਿੰਘ ਨੂੰ ਮਿਲੇ ਅਤੇ ਅਗਲੇ ਦਿਨ ਫੇਰ ਗੁਰਦੁਆਰਾ ਦੂਖ ਨਿਵਾਨ ਸਾਹਿਬ ਵਿਖੇ ਮਿਲਣ ਦਾ ਫ਼ੈਸਲਾ ਕੀਤਾ। 25 ਅਗਸਤ-ਸਵੇਰੇ 7 ਵਜੇ ਹਵਾਰਾ, ਤਾਰਾ, ਪਰਮਜੀਤ ਸਿੰਘ, ਬਲਵੰਤ ਸਿੰਘ ਅਤੇ ਦਿਲਾਵਰ ਸਿੰਘ ਗੁਰਦੁਆਰੇ ਵਿਚ ਮਿਲੇ। ਉਸੇ ਦਿਨ ਤਾਰਾ ਅਤੇ ਦਿਲਾਵਰ ਕਾਰ ਰਾਹੀਂ ਝੀਂਗਰਾ ਪਿੰਡ ਚਲੇ ਗਏ। ਤਾਰਾ ਅਤੇ ਦਿਲਾਵਰ ਫੇਰ ਮੁਹਾਲੀ ਫੇਜ਼ 4 ਵਿਚ ਘਰ ਨੰਬਰ 981 ਵਿਚ ਪੁੱਜੇ ਜਿਥੇ ਕਿ ਗੁਰਮੀਤ ਸਿੰਘ, ਨਸੀਬ ਸਿੰਘ ਤੋਂ ਵਿਸਫੋਟਕ ਪਦਾਰਥ ਦੇ ਥੈਲੇ ਲੈ ਕੇ ਪਹੁੰਚਿਆ ਹੋਇਆ ਸੀ। 26 ਅਗਸਤ-ਕਾਰ ਚੰਡੀਗੜ੍ਹ ਦੇ ਸੈਕਟਰ 7 ਵਿਚ ਦੁਬਾਰਾ ਪੇਂਟਿੰਗ ਲਈ ਦਿੱਤੀ ਗਈ ਅਤੇ 15000 ਰੁਪਏ ਦੀ ਪੇਸ਼ਗੀ ਰਕਮ ਪਰਮਜੀਤ ਸਿੰਘ ਅਤੇ ਦਿਲਾਵਰ ਸਿੰਘ ਨੇ ਦਿੱਤੀ। 27 ਅਗਸਤ-ਸਿਪਾਹੀ ਲਖਵਿੰਦਰ ਸਿੰਘ ਨੇ ਕਾਂਸਲ ਪਿੰਡ ਦੇ ਇਕ ਦਰਜੀ ਅਨਿਲ ਕੁਮਾਰ ਤੋਂ ਇਕ ਖਾਕੀ ਪੈਂਟ ਕਮਰ ਤੋਂ ਖੁੱਲ੍ਹੀ ਕਰਵਾਈ। 28 ਅਗਸਤ-ਹਵਾਰਾ ਅਤੇ ਬਲਵੰਤ ਸਿੰਘ ਵੱਲੋਂ ਇਕ ਮਾਰੂਤੀ ਵੈਨ ਵਿਚ ਪੰਜਾਬ ਪੁਲਿਸ ਦੀਆਂ ਕਈ ਵਰਦੀਆਂ ਲਿਆਂਦੀਆਂ ਗਈਆਂ ਜਿਨ੍ਹਾਂ ਨੂੰ ਮੁਹਾਲੀ ਵਿਖੇ ਜਗਰੂਪ ਸਿੰਘ ਦੇ ਘਰ ਵਿਚ ਰੱਖਿਆ ਗਿਆ। 29 ਅਗਸਤ-ਹਵਾਰਾ, ਤਾਰਾ, ਪਰਮਜੀਤ ਸਿੰਘ ਅਤੇ ਜਗਰੂਪ ਸਿੰਘ ਨੇ ਬੰਬ ਅਤੇ ਹੋਰ ਸਮਾਨ ਨੂੰ ਇਕ ਹਾਰਮੋਨੀਅਮ ਵਿਚ ਛੁਪਾ ਦਿੱਤਾ ਅਤੇ ਪਿੱਛੋਂ ਨਵਜੋਤ ਸਿੰਘ ਦੇ ਘਰ ਚਲੇ ਗਏ। 29 ਅਗਸਤ, 1995 ਦੀ ਸ਼ਾਮ-ਦਿਲਾਵਰ ਸਿੰਘ ਅਤੇ ਬਲਵੰਤ ਸਿੰਘ ਸਕੂਟਰ ਨੰਬਰ ਪੀ. ਸੀ. ਪੀ. 2085 \'ਤੇ ਪੇਂਟਰ ਕੋਲ ਗਏ ਪਰ ਕਾਰ ਤਿਆਰ ਨਹੀਂ ਸੀ। 30 ਅਗਸਤ-ਦੁਪਹਿਰ ਤੋਂ ਪਹਿਲਾਂ-ਬਲਵੰਤ ਸਿੰਘ ਦਿਲਾਵਰ ਨੂੰ ਪੇਂਟਰ ਦੀ ਦੁਕਾਨ \'ਤੇ ਛੱਡ ਆਇਆ ਅਤੇ ਕਾਂਸਲ ਵਿਖੇ ਦਰਜੀ ਕੋਲ ਖੁੱਲ੍ਹੀ ਕਰਨ ਲਈ ਦਿੱਤੀ ਪੈਂਟ ਲੈਣ ਗਿਆ। ਦਲਬੀਰ ਸਿੰਘ ਉਰਫ ਮੌਲਾ ਸਕੂਟਰ ਵਾਪਸ ਲੈ ਗਿਆ। ਪੇਂਟਰ ਨੂੰ 15000 ਰੁਪਏ ਦੀ ਬਕਾਇਆ ਰਕਮ ਦੇ ਕੇ ਕਾਰ ਲੈ ਲਈ ਗਈ। 30 ਅਗਸਤ ਸ਼ਾਮ-ਤਾਰਾ, ਦਿਲਾਵਰ, ਹਵਾਰਾ ਅਤੇ ਬਲਵੰਤ ਸਿੰਘ ਸਿਵਲ ਸਕੱਤਰੇਤ ਲਈ ਰਵਾਨਾ ਹੋਏ। ਹਵਾਰਾ ਰਾਹ ਵਿਚ ਹੀ ਕਾਰ ਤੋਂ ਉਤਰ ਗਿਆ। ਦਿਲਾਵਰ ਵਰਦੀ ਵਿਚ ਸੀ ਪਰ ਸ: ਬੇਅੰਤ ਸਿੰਘ ਦਫਤਰ ਤੋਂ ਜਾ ਚੁੱਕੇ ਸਨ। 30 ਅਗਸਤ ਦੀ ਰਾਤ-ਕਾਰ ਨੂੰ ਚੰਡੀਗੜ੍ਹ ਦੇ ਸੈਕਟਰ 45 ਵਿਚ ਘਰ ਨੰਬਰ 3031/1 \'ਤੇ ਰੱਖਿਆ ਗਿਆ ਜਿਥੇ ਕਿ ਦਿਲਾਵਰ ਦਾ ਭਰਾ ਚਮਕੌਰ ਸਿੰਘ ਰਹਿੰਦਾ ਸੀ। 31 ਅਗਸਤ-ਦਿਲਾਵਰ ਨੇ ਆਪਣੇ ਭਰਾ ਨੂੰ ਕਿਸੇ ਵੱਡੀ ਘਟਨਾ ਬਾਰੇ ਦੱਸ ਕੇ ਉਥੋਂ ਚਲੇ ਜਾਣ ਲਈ ਕਿਹਾ। ਉਹ ਕਾਰ ਲੈ ਕੇ ਗਿਆ ਅਤੇ ਲਖਵਿੰਦਰ ਅਤੇ ਗੁਰਮੀਤ ਨੂੰ ਮਿਲਿਆ। 31 ਅਗਸਤ ਦੁਪਹਿਰ ਤੋਂ ਪਹਿਲਾਂ-ਤਾਰਾ ਤੇ ਬਲਵੰਤ ਸਿੰਘ ਸਕੂਟਰ \'ਤੇ ਸਕੱਤਰੇਤ ਗਏ ਪਰ ਪਤਾ ਲੱਗਿਆ ਕਿ ਬੇਅੰਤ ਸਿੰਘ ਦਫਤਰ ਵਿਚ ਨਹੀਂ ਸਨ। ਉਹ ਫੇਰ ਮੁੱਖ ਮੰਤਰੀ ਦੇ ਨਿਵਾਸ \'ਤੇ ਗਏ ਅਤੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਬੇਅੰਤ ਸਿੰਘ ਸ਼ਹਿਰ ਵਿਚ ਹੀ ਸਨ। 31 ਅਗਸਤ ਬਾਅਦ ਦੁਪਹਿਰ-ਮੁੱਖ ਮੰਤਰੀ ਆਪਣੇ ਦਫਤਰ ਪੁੱਜੇ। ਤਾਰਾ ਅਤੇ ਬਲਵੰਤ ਸਿੰਘ ਨੇ ਮੁਹਾਲੀ ਵਿਖੇ ਗੁਰਮੀਤ ਦੇ ਘਰ ਜਾ ਕੇ ਬਾਕੀਆਂ ਨੂੰ ਦੱਸਿਆ ਕਿ ਮੁੱਖ ਮੰਤਰੀ ਦਫਤਰ ਵਿਚ ਹੀ ਸੀ। 3 ਵਜੇ ਦੇ ਕਰੀਬ ਦਿਲਾਵਰ ਅਤੇ ਤਾਰਾ ਸਕੱਤਰੇਤ ਪੁੱਜੇ। ਬਲਵੰਤ ਸਕੂਟਰ ਨੰਬਰ ਪੀ. ਸੀ. 11 1955 \'ਤੇ ਪਿੱਛੇ ਜਾਂਦਾ ਹੈ। ਕਾਰ ਠੀਕ ਟਿਕਾਣੇ \'ਤੇ ਖੜ੍ਹੀ ਕੀਤੀ , ਤਾਰਾ ਵਾਪਸ ਚਲਾ ਗਿਆ। 31 ਅਗਸਤ, 1995 ਸ਼ਾਮ 5.10 ਵਜੇ-ਮੁੱਖ ਮੰਤਰੀ ਸ: ਬੇਅੰਤ ਸਿੰਘ ਆਪਣੇ ਦਫਤਰ ਤੋਂ ਹੇਠਾਂ ਉ¥ਤਰ ਕੇ ਆਏ ਅਤੇ ਪੰਜਾਬ ਸਕੱਤਰੇਤ ਦੇ ਬਾਹਰ ਪੋਰਚ ਵਿਚ ਖੜ੍ਹੀ ਆਪਣੀ ਕਾਰ ਵਿਚ ਬੈਠ ਰਹੇ ਸਨ। ਮਨੁੱਖੀ ਬੰਬ ਬਣਿਆ ਦਿਲਾਵਰ ਸਿੰਘ ਮੁੱਖ ਮੰਤਰੀ ਵੱਲ ਆਇਆ ਅਤੇ ਜ਼ੋਰਦਾਰ ਧਮਾਕਾ ਹੋਇਆ ਅਤੇ ਬੇਅੰਤ ਸਿੰਘ ਸਮੇਤ 18 ਵਿਅਕਤੀ ਮਾਰੇ ਗਏ ਤੇ 15 ਫੱਟੜ ਹੋਏ। ਸੀ.ਬੀ.ਆਈ. ਨੇ ਇਨ੍ਹਾਂ ਨੂੰ ਦੋਸ਼ੀ ਬੰਬ ਕਾਂਡ ਦੇ ਮੰਨਿਆ-ਦਿਲਾਵਰ ਸਿੰਘ ਪੁੱਤਰ, ਬਲਵੰਤ ਸਿੰਘ ਰਾਜੋਆਣਾ, ਵਾਸੀ ਪਿੰਡ ਰਾਜੋਆਣਾ, ਗੁਰਮੀਤ ਸਿੰਘ ਮੀਤਾ ਵਾਸੀ ਫੇਜ 4 ਮੋਹਾਲੀ, ਲਖਵਿੰਦਰ ਸਿੰਘ ਲੱਖਾ (ਹੀਰਾ) ਵਾਸੀ ਕਾਂਸਲ, ਜਗਤਾਰ ਸਿੰਘ ਤਾਰਾ ਵਾਸੀ ਪਿੰਡ ਡੇਕਵਾਲਾ (ਰੋਪੜ), ਬਲਵੰਤ ਸਿੰਘ ਵਾਸੀ ਰਤਨ ਨਗਰ ਪਟਿਆਲਾ, ਸ਼ਮਸ਼ੇਰ ਸਿੰਘ ਵਾਸੀ ਪਿੰਡ ਉਕਾਸੀ ਜੱਟਾਂ, ਪਟਿਆਲਾ, ਨਵਜੋਤ ਸਿੰਘ ਵਾਸੀ ਫੇਜ 3ਬੀ2 ਮੋਹਾਲੀ, ਜਗਤਾਰ ਸਿੰਘ ਹਵਾਰਾ ਵਾਸੀ ਪਿੰਡ ਹਵਾਰਾ ਕਲਾਂ ਫਤਿਹਗੜ ਸਾਹਿਬ, ਪਰਮਜੀਤ ਸਿੰਘ ਭਿਉਰਾ ਵਾਸੀ ਵਿਸ਼ਵ ਕਰਮਾ ਭਾਰਤ ਲਕਸ਼ੀ ਨਗਰ, ਸ਼ੇਖਰਪੁਰ ਦਿੱਲੀ, ਨਸੀਬ ਸਿੰਘ ਵਾਸੀ ਪਿੰਡ ਝਿੰਗਲਾ ਕਲਾਂ ਕੁਰਾਲੀ, ਜਗਰੂਪ ਸਿੰਘ ਵਾਸੀ ਫੇਜ 7 ਮੋਹਾਲੀ, ਵਧਾਵਾ ਸਿੰਘ ਵਾਸੀ ਪਿੰਡ ਸੰਧੂ ਚੱਠਾ, ਕਪੂਰਥਲਾ, ਮੇਹਲ ਸਿੰਘ ਵਾਸੀ ਪਿੰਡ ਦੇਸੂਵਾਲ, ਤਰਨਤਾਰਨ। 2 ਸਤੰਬਰ 1995-ਲਖਵਿੰਦਰ ਸਿੰਘ, ਮੌਲਾ ਨੂੰ ਮਿਲਿਆ ਤੇ ਸਾਜਿਸ਼ ਬਾਰੇ ਦੱਸਿਆ। ਪਿਛੋਂ ਗਿਰਫਤਾਰੀਆਂ ਦਾ ਚੱਕਰ ਸ਼ੁਰੂ ਹੋ ਗਿਆ। ਸਤੰਬਰ 1995-ਚੰਡੀਗੜ੍ਹ ਪੁਲਸ ਨੇ ਹਾਦਸਾਗ੍ਰਸਤ ਕਾਰ ਜਿਸ \'ਤੇ ਦਿੱਲੀ ਦਾ ਨੰਬਰ ਸੀ ਨੂੰ ਬਰਾਮਦ ਕੀਤਾ ਤੇ ਸਭ ਤੋਂ ਪਹਿਲਾਂ ਲਖਵਿੰਦਰ ਸਿੰਘ ਦੀ ਗਿਰਫ਼ਤਾਰੀ ਹੋਈ। 30 ਨਵੰਬਰ 1995-ਸੀ. ਬੀ. ਆਈ. ਵਲੋਂ 30 ਸਫਿਆਂ ਦਾ ਚਲਾਨ ਚੰਡੀਗੜ੍ਹ ਦੀ ਵਿਸ਼ੇਸ਼ ਅਦਾਲਤ \'ਚ ਪੇਸ਼ ਕੀਤਾ ਗਿਆ। ਇਸ \'ਚ 385 ਗਵਾਹ ਦਿਖਾਏ ਗਏ ਸਨ ਤੇ ਢੇਰਾਂ ਦੇ ਢੇਰ ਦਸਤਾਵੇਜ਼ ਨਾਲ ਲਾਏ ਗਏ ਸਨ। ਇਸ \'ਚ 13 ਦੋਸ਼ੀ ਕਰਾਰ ਦਿੱਤੇ ਗਏ ਜਿਨਾਂ \'ਚੋਂ 3 ਫਰਾਰ ਰਹੇ ਤੇ ਇਕ ਦਿਲਾਵਰ ਸਿੰਘ ਮਾਰਿਆ ਗਿਆ ਸੀ। 14 ਜਨਵਰੀ 1996-ਸੀ. ਬੀ. ਆਈ. ਨੇ ਬਲਵੰਤ ਸਿੰਘ ਰਾਜੋਆਣਾ ਨੂੰ ਗਿਰਫਤਾਰ ਕੀਤਾ। 19 ਫਰਵਰੀ 1996-12 ਦੋਸ਼ੀਆਂ ਖਿਲਾਫ ਚੰਡੀਗੜ੍ਹ ਅਦਾਲਤ \'ਚ ਚਲਾਣ ਪੇਸ਼। 30 ਅਪ੍ਰੈਲ 1996-ਨੂੰ ਗੁਰਮੀਤ ਸਿੰਘ (ਬੀਪੀਐਲ ਦੇ ਇੰਜੀਨੀਅਰ), ਨਸੀਬ ਸਿੰਘ, ਲਖਵਿੰਦਰ ਸਿੰਘ (ਪੰਜਾਬ ਪੁਲਿਸ ਕਾਂਸਟੇਬਲ), ਨਵਜੋਤ ਸਿੰਘ (ਰੈਨਬੈਕਸੀ ਕਰਮਚਾਰੀ), ਜਗਤਾਰ ਸਿੰਘ ਤਾਰਾ (ਟੈਕਸੀ ਡਰਾਈਵਰ), ਸ਼ਮਸ਼ੇਰ ਸਿੰਘ (ਟਰੱਕ ਡਰਾਈਵਰ), ਜਗਤਾਰ ਸਿੰਘ ਹਵਾਰਾ (ਬੱਬਰ ਖਾਲਸਾ ਇੰਟਰਨੈਸ਼ਨਲ ਦਾ ਮੈਂਬਰ), ਬਲਵੰਤ ਸਿੰਘ ਰਾਜੋਆਣਾ (ਪੰਜਾਬ ਪੁਲਿਸ ਕਾਂਸਟੇਬਲ), ਪਰਮਜੀਤ ਸਿੰਘ ਭਿਉਰਾ, ਮੇਹਲ ਸਿੰਘ, ਵਧਾਵਾ ਸਿੰਘ ਤੇ ਜਗਰੂਪ ਸਿੰਘ ਖਿਲਾਫ਼ ਅਦਾਲਤ \'ਚ ਦੋਸ਼ ਆਇਦ। 8 ਮਈ 1996-ਮੁਕੱਦਮਾ ਸ਼ੁਰੂ ਹੋਇਆ। 12 ਮਾਰਚ 1998-ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਕਿ ਉਹ ਨਹੀਂ ਚਾਹੁੰਦਾ ਕਿ ਕੋਈ ਉਸ ਦਾ ਕੇਸ ਲੜੇ। ਜੂਨ 1998-ਬੁੜੈਲ ਜੇਲ \'ਚੋਂ ਭੱਜਣ ਦੀ ਪਹਿਲੀ ਕੋਸ਼ਿਸ਼ ਨਕਾਮ 22 ਜਨਵਰੀ 2004-ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਭਿਓਰਾ ਤੇ ਜਗਤਾਰ ਸਿੰਘ ਤਾਰਾ ਤੇ ਗੜਵਾਲੀ ਨੌਕਰ ਦੇਵੀ ਸਿੰਘ ਬੁੜੈਲ ਜੇਲ੍ਹ \'ਚੋਂ ਫਰਾਰ। 23 ਜਨਵਰੀ 2004-ਬੁੜੈਲ ਜੇਲ੍ਹ \'ਚ 7 ਜੇਲ੍ਹ ਅਧਿਕਾਰੀ ਤੇ ਕਰਮਚਾਰੀ ਗਿਰਫਤਾਰ। ਇਨ੍ਹਾਂ \'ਚ ਜੇਲ੍ਹ ਸੁਪਰਡੈਂਟ ਡੀ. ਐਸ. ਰਾਣਾ, ਡਿਪਟੀ ਸੁਪਰਡੈਂਟ ਡੀ. ਐਸ. ਸੰਧੂ, ਸਹਾਇਕ ਸੁਪਰਡੈਂਟ ਪੀ. ਐਸ. ਰਾਣਾ ਤੇ 2 ਸੀ. ਆਰ. ਪੀ. ਐਫ. ਜਵਾਨ ਸ਼ਾਮਲ ਸਨ। 9 ਜੂਨ 2005-ਜੇਲ੍ਹ \'ਚੋਂ ਭਗੌੜਾ ਜਗਤਾਰ ਸਿੰਘ ਹਵਾਰਾ ਦਿੱਲੀ ਪੁਲਿਸ ਵਲੋਂ ਗਿਰਫਤਾਰ ਕਰ ਲਿਆ ਗਿਆ। 27 ਜੁਲਾਈ 2007-ਹਵਾਰਾ, ਬਲਵੰਤ ਸਿੰਘ ਰਾਜੋਆਣਾ, ਗੁਰਮੀਤ ਸਿੰਘ, ਲਖਵਿੰਦਰ ਸਿੰਘ, ਸ਼ਮਸ਼ੇਰ ਸਿੰਘ ਤੇ ਨਸੀਬ ਸਿੰਘ ਨੂੰ ਦੋਸ਼ੀ ਠਹਿਰਾਇਆ ਗਿਆ ਤੇ ਨਵਜੋਤ ਸਿੰਘ ਨੂੰ ਬਰੀ ਕਰ ਦਿਤਾ ਗਿਆ। 31 ਜੁਲਾਈ 2007-ਬਲਵੰਤ ਸਿੰਘ ਰਾਜੋਆਣਾ ਤੇ ਹਵਾਰਾ ਨੂੰ ਚੰਡੀਗੜ੍ਹ ਦੀ ਟਰਾਇਲ ਕੋਰਟ ਨੇ ਫਾਂਸੀ ਦੀ ਸਜ਼ਾ ਸੁਣਾਈ ਤੇ ਗੁਰਮੀਤ ਸਿੰਘ, ਲਖਵਿੰਦਰ ਸਿੰਘ ਤੇ ਸ਼ਮਸ਼ੇਰ ਸਿੰਘ ਨੂੰ ਉਮਰ ਕੈਦ ਹੋਈ। ਨਸੀਬ ਸਿੰਘ ਨੂੰ 10 ਸਾਲ ਜੇਲ ਦੀ ਕੈਦ ਤੋਂ ਬਾਦ ਅਜ਼ਾਦ ਕਰ ਦਿਤਾ ਗਿਆ। 10 ਮਾਰਚ 2012-ਚੰਡੀਗੜ੍ਹ ਦੀ ਅਦਾਲਤ ਨੇ ਬਲਵੰਤ ਸਿੰਘ ਰਾਜੋਆਣਾ ਦੇ ਡੈਥ ਵਾਰੰਟ 31 ਮਾਰਚ 2012 ਲਈ ਜਾਰੀ ਕੀਤੇ। 16 ਮਾਰਚ 2012-ਪਟਿਆਲਾ ਜੇਲ ਸੁਪਰਡੈਂਟ ਲਖਵਿੰਦਰ ਸਿੰਘ ਜਾਖੜ ਵਲੋਂ ਡੈਥ ਵਾਰੰਟ ਅਦਾਲਤ ਨੂੰ ਵਾਪਸ 20 ਮਾਰਚ 2012-ਚੰਡੀਗੜ੍ਹ ਦੀ ਅਦਾਲਤ ਨੇ ਫਿਰ ਤੋਂ ਡੈਥ ਵਾਰੰਟ ਪਟਿਆਲਾ ਜੇਲ ਨੂੰ ਭੇਜੇ। 24 ਮਾਰਚ 2012-ਪਟਿਆਲਾ ਜੇਲ ਸੁਪਰਡੈਂਟ ਨੇ ਫਿਰ ਤੋਂ ਰਾਜੋਆਣਾ ਦੇ ਡੈਥ ਵਾਰੰਟ ਵਾਪਸ ਅਦਾਲਤ ਨੂੰ ਭੇਜੇ। 27 ਮਾਰਚ 2012-ਚੰਡੀਗੜ੍ਹ ਅਦਾਲਤ ਨੇ ਫਿਰ ਤੋਂ ਰਾਜੋਆਣਾ ਦੇ ਡੈਥ ਵਾਰੰਟ ਪਟਿਆਲਾ ਜੇਲ ਨੂੰ ਵਾਪਸ ਭੇਜਦੇ ਹੋਏ ਕਿਹਾ ਕਿ ਫਾਂਸੀ 31 ਮਾਰਚ ਨੂੰ ਹੀ ਦਿਤੀ ਜਾਵੇ। ਅਦਾਲਤੀ ਫਰਮਾਨਾਂ ਨੂੰ ਨਾ ਮੰਨਣ \'ਤੇ ਅਦਾਲਤ ਨੇ ਪਟਿਆਲਾ ਜੇਲ ਦੇ ਸੁਪਰਡੈਂਟ ਨੂੰ ਅਦਾਲਤੀ ਮਾਨਹਾਨੀ ਦਾ ਨੋਟਿਸ ਜਾਰੀ ਕੀਤਾ। 27 ਮਾਰਚ 2012-ਪਟਿਆਲਾ ਜੇਲ ਸੁਪਰਡੈਂਟ ਲਖਵਿੰਦਰ ਸਿੰਘ ਜਾਖੜ ਨੇ ਅਦਾਲਤ \'ਚ ਹੀ ਤਕਨੀਕਾਂ ਅਧਾਰਾਂ \'ਤੇ ਵਾਰੰਟ ਲੈਣ ਤੋਂ ਤੀਜੀ ਵਾਰ ਫਿਰ ਕੀਤਾ ਇਨਕਾਰ।
Twitter
Whatsapp
Send Email
×
Email this news
Print
← Go Back
Twitter
Whatsapp
Send Email
×
Email this news
Print
← Go Back
Related News
Rajoana appeals Akal Takht to Issue Hukamnama for the boycott of Congress and BJP
SSP Gurdaspur Varinderpal Singh Suspended : Deputy Commissioner transferred-
Rumour regarding shifting of Bhai Rajoana from Patiala to Tihar is baseless
Locked in Bathinda Jail Simranjit Mann faces new case
Amnesty International welcomes stay on Rajoana hanging
Badal orders Magisterial Inquiry into firing incident at Gurdaspur
Dal Khalsa condemns Punjab govt for killing of youth in police firing
Capt Amarinder appeals for peace; condoles death of youth in Gurdaspur in police firing
Beant Singh family satisfied with stay on execution of death warrants for Rajoana
Copy of clemency letter written by Punjab Chief Minister PS Badal to President on Rajoana ...
Capt Amarinder hails the UPA govt for staying Rajoana hanging
The Union Govt. stays the death warrants of Bhai Rajoana (PDF of Stay Order is attached )
Khaira\'s open letter a gimmick to get cheap publicity : Dr. Cheema
Almost complete Bandh in Punjab: Tension in Phagwara
Youth should not take the path of armed rebellion after my death:Rajoana
Badal to meet President today to seek clemency for Rajoana
Superintendent of Patiala jail Jakhar refuses to execute Death Warrants for Rajoana
Dal Khalsa thanks people of Punjab for supporting bandh call
Chandigarh Court again confirms death warrants for Rajoana for March 31.
I will meet President and PM for clemency to Bhai Rajoana : Badal
Patiala Jail Superintendent Lakhwinder Jakhar appeared before Chandigarh Court regarding R ...
Top News
VIEW ALL
328 candidates to contest for 13 Lok Sabha seats in Punjab: Sibin C
Will raise the issue of terrorism victims of Punjab in Parliament: BJP candidate Dr. Subhash Sharma
Heatwave alert issued for several states on May 18 by IMD
"Swati Maliwal ka Sach": AAP attacks Maliwal after purported clip from day of "assault" goes viral
Punjab Police's Cybercrime Division busts two fake call centers duping people living in US; 155 held
Sukhbir Badal campaigns in support of Harsimrat Kaur Badal in Lambi
Homes to Life inaugurates its first Chandigarh franchise store in Mohali
3 States Inter-state meeting held to prevent use of drugs, money during LS elections
NK Sharma interacts with first time voter, college students in programme ‘Swal Naujawana de, Jawab NK Sharma de’
Indian consulate in Auckland soon, IFS officer Dr. Madan Mohan Sethi to head Mission
Pushpa Gujral Science City celebrates World Telecommunication Day
Swati will have to fight herself, now no Lord Krishna will come to save her – Naveen Jahind
"Kejriwal cannot manage his own life...walking with an assualter": Smriti Irani
Gurdaspur: Liquor being sold at higher prices, no rate list displayed on wine shops
DC asks all public and private houses to write signboards in Punjabi language
Bharat Parv celebrated at Cannes Film Festival, poster of 55th IFFI unveiled
Anandpur Sahib to emerge as a model of green elections in the country: General Observer Dr Hira Lal
“I am handing over my son to you…he won’t disappoint”: Sonia Gandhi in Raebareli
[ VIEW ALL TOP NEWS ]
Blogs/Opinion
VIEW ALL
NRIs spooked by Income Tax notices: 150000 cases under scanner...by KBS Sidhu
KBS Sidhu
Former Special Chief Secretary, Punjab
Open AI unveils the "Magic" of GPT-4o....by KBS Sidhu
KBS Sidhu
Former Special Chief Secretary, Punjab
In Memoriam: Sushil Kumar Modi...by KBS Sidhu
KBS Sidhu
Former Special Chief Secretary, Punjab
Surjit Patar: A Stalwart Poet Passes Away... by KBS Sidhu
KBS Sidhu, IAS ( Rtd)
Former Special CS Punjab
Unveiling the Solar Fury: The G5 Geomagnetic Storm...by KBS Sidhu
KBS Sidhu
Former Special Chief Secretary, Punjab
[ VIEW ALL OPINIONS ]
Do you Know ?
Why Canada day is celebrated on 1st July ?
Do you know about The Competition Commission of India (CCI) ? And its functions ? Read It
Met Gala 2023: Did you know Alia Bhatt's white gown was made using one lakh pearls?
Do you know why noisy neighbours annoy us so much? Researchers reveal
Remote work doesn't have negative effect on productivity: Study
February 11 is National White Shirt Day
Drivers touch their face nearly 30 times an hour
[ VIEW ALL ]
Word of the Day
No of visitors
Babushahi.com
3
4
8
8
3
9
0
1
Babushahi-Data Bank
KBS Sidhu-Chronical-2024
Surjit Patar -Alvida - May 2024
Trident Group -2024
Lok Sabha Elections 2024 updates
Kejriwal Arrested-March 21-2024
Kisan Kooch-Delhi-March 2024
Lok Sabha-2024-March
Himachal- Political Drama-2024
Lok Sabha-2024-February
Lok Sabha-2024-February
Kisan Kooch-Delhi-Feb 2024
HSGPC Polls-2024
Punjab Bachao Yatra-SAD-2024
Ayodhya-Ram Mandir-2024
Bhai Gurdev Singh Kaonke-2023
Rachhpal Sahota , USA -2023
SYL-Bhagwant-Khattar- 2023
Canada-India Diplomatic Tension-October 2023
Israel-Gaza Conflict-October 2023
Canada-India-Nijjar-Khalistani-2023
Canada-India-Nijjar-Khalistani-2023
G20 Summit Delhi -Sept 2023
Bhakhra-Dam-Flood Gates Aug 2023
Governot Prohit Vs Bhagwant Mann 2023
Gurjot Kaler SP - July 2023
Tirchhi Nazar
Baljit Balli
Editor
That unforgettable summer of Emergency-June 1975 .. by Baljit Balli (Watch Video )
Read More
Classified Ads
Special Edition
Books / Literature
Tribute from a teacher to his student: Dr. Ratan Singh Jaggi pays tribute to Surjit Patar
[ CONTINUE READING ]
From Social Media
Social media performance metrics: Office of Punjab CEO ranks 2nd nationally: Sibin C
[ VIEW ALL SOCIAL MEDIA ]
© Copyright All Rights Reserved to Babushahi.com
Project Development by
Hambzik International
, B.C. Canada