ਚੰਡੀਗੜ੍ਹ, 9 ਜੁਲਾਈ 2019 - ਪੰਜਾਬ ਸਰਕਾਰ, ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀ ਟੀਚਰਜ਼ ਟ੍ਰਾਂਸਫਰ ਪਾਲਿਸੀ 2019 ਜਾਰੀ ਕੀਤੀ ਗਈ ਹੈ, ਜਿਸ ਅਨੁਸਾਰ ਈਟੀਟੀ, ਐਚ.ਟੀ, ਸੀ, ਐਚ.ਟੀ, ਮਾਸਟਰ, ਸੀ ਐਂਡ ਵੀ, ਲੈਕਚਰਰ ਅਤੇ ਵੋਕੇਸ਼ਨਲ ਮਾਸਟਰਾਂ ਦੇ ਤਬਾਦਲੇ ਕੀਤੇ ਜਾਣੇ ਹਨ।
ਇਸੇ ਤਹਿਤ ਅਧਿਆਪਕ ਆਪਣੇ ਤਬਾਦਲੇ ਲਈ ਬੇਨਤੀ ਆਪਣੇ ਇੰਪਲਾਈ ਲਾਗ ਇਨ 'ਤੇ ਮਿਤੀ 4 ਜੁਲਾਈ ਤੋਂ ਕਰ ਸਕਦੇ ਹਨ। ਅਧਿਆਪਕਾਂ ਵੱਲੋ ਜੋ ਵੇਰਵੇ ਭਰੇ ਜਾਣੇ ਹਨ, ਉਹ ਹੇਠ ਲਿਖੇ ਅਨੁਸਾਰ ਹਨ :-