← ਪਿਛੇ ਪਰਤੋ
ਇੰਡੀਆ ਬਲਾਕ ਈ ਵੀ ਐਮ ਦੇ ਖਿਲਾਫ ਨਹੀਂ: ਜੈਰਾਮ ਰਮੇਸ਼ ਮੁੰਬਈ, 18 ਮਾਰਚ, 2024: ਕਾਂਗਰਸ ਦੇ ਆਗੂ ਜੈਰਾਮ ਰਮੇਸ਼ ਨੇ ਕਿਹਾ ਹੈ ਕਿ ਇੰਡੀਆ ਬਲਾਕ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ ਵੀ ਐਮ) ਦੇ ਖਿਲਾਫ ਨਹੀਂ ਹੈ ਪਰ ਉਹਨਾਂ ਮੰਗ ਕੀਤੀ ਕਿ ਵੋਟਰ ਵੈਰੀਫਾਈਡ ਪੇਪਰ ਆਡਿਟ ਟਰੇਲ (ਵੀ ਵੀ ਪੀ ਏ ਟੀ) ਦਾ 100 ਫੀਸਦੀ ਮੇਲ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ 19 ਦਸੰਬਰ 2023 ਨੂੰ ਹੋਈ ਇੰਡੀਆ ਬਲਾਕ ਦੀ ਮੀਟਿੰਗ ਵਿਚ ਅਸੀਂ ਸਪਸ਼ਟ ਕੀਤਾ ਸੀ ਕਿ ਅਸੀਂ ਸਾਰੀਆਂ ਪਾਰਟੀਆਂ ਈ ਵੀ ਐਮ ਮਸ਼ੀਨਾਂ ਦੇ ਖਿਲਾਫ ਨਹੀਂ ਹੈ ਪਰ ਮਸ਼ੀਨਾਂ ਦੀ ਕਿਸੇ ਵੀ ਤਰੀਕੇ ਦੁਰਵਰਤੋਂ ਨਹੀਂ ਹੋਣੀ ਚਾਹੀਦੀ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 942