← ਪਿਛੇ ਪਰਤੋ
ਦਿੱਲੀ ਜਲ ਬੋਰਡ ਘੁਟਾਲੇ ’ਚ ਈ ਡੀ ਅੱਗੇ ਪੇਸ਼ ਨਹੀਂ ਹੋਣਗੇ ਕੇਜਰੀਵਾਲ ਨਵੀਂ ਦਿੱਲੀ, 18 ਮਾਰਚ, 2024: ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਿੱਲੀ ਜਲ ਬੋਰਡ ਘੁਟਾਲੇ ਵਿਚ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਅੱਗੇ ਪੇਸ਼ ਨਹੀਂ ਹੋਣਗੇ। ਈ ਡੀ ਨੇ ਉਹਨਾਂ ਨੂੰ ਅੱਜ 18 ਮਾਰਚ ਨੂੰ ਤਲਬ ਕੀਤਾ ਹੋਇਆ ਹੈ।
Total Responses : 942