← ਪਿਛੇ ਪਰਤੋ
ਕੋਲਕਾਤਾ ਵਿੱਚ ਡਿੱਗੀ ਨਿਰਮਾਣ ਅਧੀਨ ਇਮਾਰਤ, 2 ਦੀ ਮੌਤ ਕੋਲਕਾਤਾ, 18 ਮਾਰਚ 2024 : ਕੋਲਕਾਤਾ ਵਿੱਚ ਐਤਵਾਰ ਦੇਰ ਰਾਤ ਇੱਕ ਨਿਰਮਾਣ ਇਮਾਰਤ ਡਿੱਗਣ ਦੇ ਬਾਅਦ ਘੱਟ ਤੋਂ ਘੱਟ 18 ਲੋਕ ਮਲਬੇ ਵਿੱਚ ਫਸ ਗਏ। ਇਸ ਹਦਸੇ ਵਿਚ ਦੋ ਲੋਕਾਂ ਦੀ ਮੌਤ ਵੀ ਹੁੰਦੀ ਹੈ। ਅਸਲ ਵਿਚ ਦੱਖਣੀ ਕੋਲਕਾਤਾ ਦੇ ਮੇਟੀਆਬਰੂਜ਼ ਵਿੱਚ ਇੱਕ 5 ਮੰਜ਼ਿਲਾ ਉਸਾਰੀ ਅਧੀਨ ਇਮਾਰਤ ਢਹਿ ਗਈ। ਇਸ ਹਾਦਸੇ ‘ਚ 2 ਲੋਕਾਂ ਦੀ ਮੌਤ ਹੋ ਗਈ ਹੈ ਅਤੇ 15 ਲੋਕਾਂ ਨੂੰ ਬਚਾ ਲਿਆ ਗਿਆ ਹੈ। ਇਹ ਹਾਦਸਾ ਐਤਵਾਰ ਦੇਰ ਰਾਤ ਕੋਲਕਾਤਾ ਵਿੱਚ ਵਾਪਰਿਆ।
Total Responses : 942