← ਪਿਛੇ ਪਰਤੋ
ਸ਼ੀਤਲ ਅੰਗੁਰਾਲ ਨੇ MLA ਵੱਜੋਂ ਦਿੱਤਾ ਅਸਤੀਫਾ
ਚੰਡੀਗੜ੍ਹ, 28 ਮਾਰਚ 2024: ਸ਼ੀਤਲ ਅੰਗੁਰਾਲ ਨੇ MLA ਵੱਜੋਂ ਅਸਤੀਫਾ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਉਹ ਬੀਤੇ ਦਿਨ ਹੀ ਭਾਜਪਾ 'ਚ ਸ਼ਾਮਿਲ ਹੋਏ ਸਨ।
Total Responses : 942