CM ਭਗਵੰਤ ਮਾਨ ਅਤੇ ਡਾਕਟਰ ਗੁਰਪ੍ਰੀਤ ਕੌਰ ਦੀ ਧੀ ਪਹੁੰਚੀ ਘਰ, ਵੇਖੋ ਕੀ ਰੱਖਿਆ ਨਾਮ
ਚੰਡੀਗੜ੍ਹ , 29 ਮਾਰਚ 2024: ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੂੰ ਇੱਕ ਬੱਚੀ ਦੀ ਦਾਤ ਮਿਲੀ ਸੀ।
ਦੱਸ ਦਈਏ ਕਿ ਫੋਟਿਸਟ ਹੋਸਪਿਟਲ ਵਿੱਚ ਇਹ ਬੱਚੀ ਦਾ ਜਨਮ ਨਾਰਮਲ ਡਿਲੀਵਰੀ ਨਾਲ ਹੋਇਆ ਸੀ ਅਤੇ ਬੱਚੀ ਤੰਦਰੁਸਤ ਸੀ । ਹੁਣ ਖਬਰ ਆਈ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੂੰ ਨਾਲ ਲੈ ਕੇ ਆਪਣੇ ਘਰ ਪਹੁੰਚ ਗਏ ਹਨ ਅਤੇ ਉਹਨਾਂ ਨੇ ਨਵਜੰਮੀ ਬੱਚੀ ਦਾ ਨਾਮ ਨਿਆਮਤ ਕੌਰ ਰੱਖਿਆ ਹੈ।