← ਪਿਛੇ ਪਰਤੋ
ਭਾਰਤੀ ਜਲ ਸੈਨਾ ਨੇ ਅਰਬ ਸਾਗਰ ਵਿਚ ਸੋਮਾਲੀਆ ਦੇ ਪਾਇਰੇਟਸ ਤੋਂ 23 ਪਾਕਿਸਤਾਨੀਆਂ ਨੂੰ ਛੁਡਵਾਇਆ ਨਵੀਂ ਦਿੱਲੀ, 30 ਮਾਰਚ, 2024: ਭਾਰਤੀ ਜਲ ਸੈਨਾ ਨੇ ਅਰਬ ਸਾਗਰ ਵਿਚ 12 ਘੰਟੇ ਚੱਲੇ ਲੰਬੇ ਅਪਰੇਸ਼ਨ ਵਿਚ ਸੋਮਾਲੀਆ ਦੇ ਪਾਇਰੇਟਸ ਵੱਲੋਂ ਕਾਬੂ ਕੀਤੇ 23 ਪਾਕਿਸਤਾਨੀ ਨਾਗਰਿਕਾਂ ਨੂੰ ਛੁਡਵਾ ਲਿਆ।ਇਹ ਘਟਨਾ 29 ਮਾਰਚ 2024 ਦੀ ਸਵੇਰ ਨੂੰ ਵੱਡੇ ਤੜਕੇ ਵਾਪਸੀ ਜਦੋਂ ਭਾਰਤੀ ਜਲ ਸੈਨਾ ਦੇ ਜੰਗੀ ਜਹਾਜ਼ ਆਈ ਐਨ ਐਸ ਸੁਮੇਧਾ ਨੇ ਹਾਈਜੈਕ ਕੀਤੇ ਜਹਾਜ਼ ਐਫ ਵੀ ਏ ਆਈ ਕਾਮਦਾਰ ਨੂੰ ਘੇਰਿਆ। ਫੁਰਤੀ ਨਾਲ ਕਾਰਵਾਈ ਕਰਦਿਆਂ ਜਲ ਸੈਨ ਨੇ ਦੂਜੇ ਜੰਗੀ ਬੇੜੇ ਆਈ ਐਨ ਐਸ ਤ੍ਰਿਸ਼ੂਲ ਤੋਂ ਮਿਜ਼ਾਈਲਾਂ ਦਾਗ ਦਿੱਤੀਆਂ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 946