← ਪਿਛੇ ਪਰਤੋ
ਪੰਜਾਬ ’ਚ ਕਈ ਥਾਈਂ ਗੜ੍ਹੇਮਾਰੀ ਤੇ ਮੀਂਹ ਨਾਲ ਚੱਲਿਆ ਝੱਖੜ ਚੰਡੀਗੜ੍ਹ, 30 ਮਾਰਚ, 2024: ਪੰਜਾਬ ਦੇ ਕਈ ਇਲਾਕਿਆਂ ਵਿਚ ਅੱਜ ਵੱਡੇ ਤੜਕੇ ਝੱਖੜ ਚੱਲਿਆ ਤੇ ਨਾਲ ਹੀ ਮੀਂਹ ਪਿਆ ਤੇ ਗੜ੍ਹੇਮਾਰੀ ਵੀ ਹੋਈ। ਇਸ ਵੇਲੇ ਕਣਕ ਦੀ ਫਸਲ ਪੱਕ ਕੇ ਤਿਆਰ ਹੈ। ਅਜਿਹੇ ਮੌਸਮ ਨਾਲ ਕਣਕਾਂ ਦਾ ਕਾਫੀ ਨੁਕਸਾਨ ਹੋਣ ਦੀਆਂ ਰਿਪੋਰਟਾਂ ਹਨ। ਹੋਰ ਵੇਰਵਿਆਂ ਦੀ ਉਡੀਕ ਹੈ..
Total Responses : 946