← ਪਿਛੇ ਪਰਤੋ
ਜੇਈਈ ਮੇਨ ਦਾ ਨਤੀਜਾ ਐਲਾਨਿਆ
ਨਵੀਂ ਦਿੱਲੀ : ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਨੇ ਅੱਜ ਜੇਈਈ ਮੇਨ ਨਤੀਜਾ 2024 ਐਲਾਨ ਕੀਤਾ ਹੈ। ਉਮੀਦਵਾਰ ਐਨਟੀਏ ਜੇਈਈ ਦੀ ਅਧਿਕਾਰਤ ਵੈੱਬਸਾਈਟ jeemain.nta 'ਤੇ ਸਾਂਝੀ ਦਾਖਲਾ ਪ੍ਰੀਖਿਆ (JEE) ਮੇਨ ਲਈ ਆਪਣੇ ਸਕੋਰ ਦੇਖ ਸਕਦੇ ਹਨ।
Total Responses : 977