ਅੰਮ੍ਰਿਤਸਰ, 14 ਜੂਨ 2019 - ਇਸ ਸਾਲ 27 ਸਤੰਬਰ ਤੋਂ ਵਰਲਡ ਟੂਰਿਜ਼ਮ ਡੇਅ ਮੌਕੇ ਅੰਮ੍ਰਿਤਸਰ ਸਾਹਿਬ ਤੋਂ ਦਿੱਲੀ ਹੁੰਦੇ ਹੋਏ ਟੋਰਾਂਟੋ ਲਈ ਜਹਾਜ਼ ਸਿੱਧੀ ਉਡਾਣ ਭਰੇਗਾ। ਤੁਹਾਨੂੰ ਦੱਸ ਦੇਈਏ ਕਿ ਇਹ ਜਹਾਜ਼ ਅੰਮ੍ਰਿਤਸਰ ਤੋਂ ਟੋਰਾਂਟੋ ਲਈ ਇੱਕ ਹਫਤੇ 'ਚ ਤਿੰਨ ਦਿਨ ਲਈ ਸਿੱਧੀ ਉਡਾਣ ਭਰੇਗਾ। ਇਸ ਗੱਲ ਦੀ ਜਾਣਕਾਰੀ ਬੀਜੇਪੀ ਸਰਕਾਰ ਦੇ ਰਾਜ ਮੰਤਰੀ ਹਰਦੀਪ ਪੁਰੀ ਵੱਲੋਂ ਆਪਣੇ ਟਵਿੱਟਰ ਅਕਾਉਂਟ 'ਤੇ ਦਿੱਤੀ ਗਈ।
ਟਵੀਟ ਦੇਖਣ ਲਈ ਹੇਠ ਦਿੱਤੇ ਲਿੰਕ 'ਤੇ ਕਲਿੱਕ ਕਰੋ....
https://twitter.com/HardeepSPuri/status/1139453340130000896