← ਪਿਛੇ ਪਰਤੋ
ਤੇਲੰਗਨਾ, 20 ਨਵੰਬਰ 2019 - ਐੱਮ.ਐੱਚ.ਏ. ਨੇ ਤੇਲੰਗਨਾ ਦੇ ਵਿਧਾਇਕ ਰਮੇਸ਼ ਚੀਨਾਮਾਨੇਨੀ ਦੀ ਨਾਗਰਿਕਤਾ ਰੱਦ ਕਰ ਦਿੱਤੀ ਹੈ। ਅਧਿਕਾਰੀਆਂ ਦਾ ਦਾਅਵਾ ਹੈ ਕਿ ਵਿਧਾਇਕ ਨੇ ਇਸ ਤੱਥ ਨੂੰ ਲੁਕੋ ਕੇ ਰੱਖਿਆ ਸੀ ਕਿ ਉਹ ਇਕ ਜਰਮਨ ਨਾਗਰਿਕ ਹੈ ਅਤੇ ਇਸ ਤਰ੍ਹਾਂ ਉਸ ਨੇ ਧੋਖਾਧੜੀ ਕਰਕੇ ਉਸ ਨੇ ਭਾਰਤੀ ਨਾਗਰਿਕਤਾ ਹਾਸਿਲ ਕੀਤੀ। ਜਿਸ ਤੋਂ ਬਾਅਦ ਐੱਮ.ਐੱਚ.ਏ ਵੱਲੋਂ ਇਹ ਠੋਸ ਕਦਮ ਚੁੱਕਿਆ ਗਿਆ। ਟਵੀਟ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
https://twitter.com/BhardwajAnanya/status/1197186498086367232
Total Responses : 108