← ਪਿਛੇ ਪਰਤੋ
ਪਾਵਰਕਾਮ ਨੂੰ ਮਿਲਿਆ ਨਵਾਂ ਏ ਡੀ ਜੀ ਪੀ ਚੰਡੀਗੜ੍ਹ, 26 ਫਰਵਰੀ, 2020 : ਪੰਜਾਬ ਪੁਲਿਸ ਵੱਲੋਂ ਇਕ ਅਹਿਮ ਰੱਦੋ ਬਦਲ ਕਰਦਿਆਂ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਵਿਚ ਨਵੇਂ ਏ ਡੀ ਜੀ ਪੀ ਦੀ ਤਾਇਨਾਤੀ ਦੇ ਹੁਕਮ ਜਾਰੀ ਕੀਤੇ ਗਏ ਹਨ। ਜਾਰੀ ਕੀਤੇ ਗਏ ਹੁਕਮਾਂ ਮੁਤਾਬਕ ਡਾ. ਜਤਿੰਦਰ ਕੁਮਾਰ ਜੈਨ ਆਈ ਪੀ ਐਸ ਜੋ ਏ ਡੀ ਜੀ ਪੀ ਕ੍ਰਾਈਮ ਕਮ ਡਾਇਰੈਕਟਰ ਐਸ ਸੀ ਆਰ ਬੀ ਚੰਡੀਗੜ੍ਹ ਸਨ ਅਤੇ ਇਹਨਾਂ ਕੋਲ ਐਸ ਓ ਜੀ ਟਰੇਨਿੰਗ ਦਾ ਐਡੀਸ਼ਨਲਚਾਰਜ ਸੀ ਹੁਣ ਪਾਵਰਕਾਮ ਵਿਚ ਨਵੇਂ ਏ ਡੀ ਜੀ ਪੀ ਹੋਣਗੇ।
Total Responses : 942