← ਪਿਛੇ ਪਰਤੋ
ਨਵੀਂ ਦਿੱਲੀ, 17 ਸਤੰਬਰ 2020 - ਭਾਰਤ ਦੇ ਸਭ ਤੋਂ ਵੱਡੇ ਬੈਂਕ ਐਸਬੀਆਈ ਵੱਲੋਂ ਦੇਸ਼ ਭਰ ਦੇ ਸਾਰੇ ਐਸਬੀਆਈ ਏਟੀਐਮਜ਼ 'ਚੋਂ ਪੈਸੇ ਕਢਵਾਉਣ ਦੇ ਨਿਯਮ ਬਦਲੇ ਜਾ ਰਹੇ ਹਨ ਜੋ ਕਿ 18 ਸਤੰਬਰ 2020 ਤੋਂ ਲਾਗੂ ਹੋਣਗੇ। ਜਿਸ ਅਨੁਸਾਰ ਹੁਣ ਐਸਬੀਆਈ ਦੇ ਏਟੀਐਮ ਤੋਂ 10,000 ਰੁਪਏ ਦੀ ਰਕਮ ਜਾਂ ਇਸ ਤੋਂ ਜ਼ਿਆਦਾ ਦੀ ਰਕਮ ਕਢਵਾਉਣ ਲਈ, ਐਸਬੀਆਈ ਡੈਬਿਟ ਕਾਰਡ ਧਾਰਕਾਂ ਨੂੰ ਹੁਣ ਹਰ ਵਾਰ ਆਪਣੇ ਡੈਬਿਟ ਕਾਰਡ ਪਿੰਨ ਦੇ ਨਾਲ ਆਪਣੇ ਰਜਿਸਟਰਡ ਮੋਬਾਈਲ ਨੰਬਰਾਂ 'ਤੇ ਭੇਜੇ ਗਏ ਓਟੀਪੀ ਦਰਜ ਕਰਨੇ ਪੈਣਗੇ। ਜਿਸ ਤੋਂ ਬਾਅਦ ਹੀ ਉਹ ਆਪਣੀ ਰਕਮ ਏਟੀਐਮ ਤੋਂ ਕਢਵਾ ਸਕਣਗੇ।
Total Responses : 942