← ਪਿਛੇ ਪਰਤੋ
ਹਰਮਨਪ੍ਰੀਤ ਸਿੰਘ
ਬੱਸੀ ਪਠਾਣਾ 12 ਨਵੰਬਰ :-ਯੋਗ ਇੰਡੀਆ ਫਾਊਡੇਸ਼ਨ ਭਾਰਤ ਵਲੋਂ ਗਾਂਧੀ ਭਵਨ ਚੰਡੀਗੜ੍ਹ ਵਿਖੇ 16 ਨਵੰਬਰ ਨੂੰ ਰਾਸ਼ਟਰੀ ਪੱਧਰ ਦਾ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਯੋਗ ਇੰਡੀਆ ਫਾਊਡੇਸ਼ਨ ਭਾਰਤ ਵੱਲੋਂ ਸਮਾਜ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਵਾਤਾਵਰਨ ਪ੍ਰੇਮੀ ਹਰਮਨਪ੍ਰੀਤ ਸਿੰਘ ਦਾ ਵਾਈ.ਆਈ.ਐਫ.ਬੀ. ਰਤਨ ਐਵਾਰਡ ਨਾਲ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਵੇਗਾ।
Total Responses : 942