Go to Babushahi Punjabi
About us
Babushahi Team
Archive
Advt
Assembly Polls-2017
Contact us
Login
|
Register
Apr 28, 2024 08:45 PM IST
Home
Punjab-Chandigarh
Haryana-Himachal
National
World News
Photo Gallery
Video Gallery
Email Alert
Tirchhi Nazar
Career-Education
Entertainment
Books-Literature
Technology and Trends
Baljit Balli,
Editor
NEWS FLASH
Apr 28, 2024
Punjab State Hockey Championship: Jalandhar wins the title of junior girls category
Apr 28, 2024
Governance in Punjab is paralyzed because CM not signing files – Sukhbir Badal
Apr 28, 2024
Despite several hiccups, procurement process running smoothly in Moga: DC
Apr 28, 2024
Young man drowns in pond while bathing
Apr 28, 2024
Punjab: Animal markets 'temporarily closed' by government to prevent outbreak of disease in animals
Apr 28, 2024
Ludhiana second in Punjab for SVEEP activities
Apr 28, 2024
CM Mann campaigns for Sangrur candidate Meet Hayer; View Pics
Apr 28, 2024
"Supreme Court has given such a tight slap...": PM Modi slams Congress over EVM ruling
Apr 28, 2024
Tesla to spend USD 10 billion on AI this year
Apr 28, 2024
Pakistan judge kidnapped at gunpoint in Khyber Pakhtunkhwa
Apr 28, 2024
Shiromani Akali Dal (Amritsar) announces candidates for Khadoor Sahib, Gurdaspur and Jalandhar
Apr 28, 2024
Mega artificial limbs camp organized by Rotary Club Chandigarh Central and Chandigarh University
Apr 28, 2024
Haryana: With more than 25 lakh registered voters, Gurugram has highest voter count in state
Apr 28, 2024
Only voters registered in the electoral roll can exercise their right to vote: Haryana CEO
Apr 28, 2024
CM Mann to meet Delhi CM Kejriwal in Tihar Jail again on April 30
Separate Haryana SGPC Issue-2014
ਕੋਰ ਕਮੇਟੀ ਦੀ ਮੀਟਿੰਗ ਵਿਚ ਜਦੋਂ à©žà©à©±à¨Ÿ -à©žà©à©±à¨Ÿ ਕੇ ਰੋਠਪà©à¨°à¨•à¨¾à¨¶ ਸਿੰਘ ਬਾਦਲ-ਕਿਹਾ ਜੇਕਰ ਸ਼ਰੋਮਣੀ ਕਮੇਟੀ ਦੀ ਵੰਡ ਨਾ ਰà©
Babushahi.com Exclusive :ਸ਼à©à¨°à©‹à¨®à¨£à©€ ਕਮੇਟੀ ਟà©à©±à¨Ÿà¨£ ਦੇ ਡਰ ਨੇ à¨à©°à¨œà©‹à©œà©€ ਬਾਦਲ ਦੀ ਪੰਥਕ-ਆਤਮਾ
ਹਰਿਆਣੇ ਦੀ ਵੱਖਰੀ ਕਮੇਟੀ ਦੇ ਕਾਨੂੰਨ ਨੇ ਪà©à¨°à¨•à¨¾à¨¶ ਸਿੰਘ ਬਾਦਲ ਕੀਤੇ ਬੇਹੱਦ ਜ਼ਜ਼ਬਾਤੀ
ਕਿਹਾ ਪੰਥ ਦੀ ਕੀਮਤ ਤੇ ਬੇਮਾਇਨੇ ਨੇ ਵਜ਼ੀਰੀਆਂ ਤੇ ਮà©à©±à¨– ਮੰਤਰੀ ਦੀ ਕà©à¨°à¨¸à©€ -ਵਿਧਾਨ ਸà¨à¨¾ ਸੈਸ਼ਨ ਵਿਚੇ ਛੱਡ ਕੇ ਬਾਦਲ ਦਿੱਲੀ ਜਾ ਬੈਠੇ
By :
Baljit Balli
First Published :
Wednesday, Jul 16, 2014 12:00 AM
Updated :
Wednesday, Jul 16, 2014 12:00 AM
Twitter
Whatsapp
Send Email
×
Email this news
Print
← Go Back
Twitter
Whatsapp
Send Email
×
Email this news
Print
← Go Back
ਮੋਦੀ ਸਰਕਾਰ ਤੋਂ ਦੋ ਟà©à©±à¨• ਫ਼ੈਸਲਾ ਲੈਣਾ ਚਾਹà©à©°à¨¦à©‡ ਨੇ ਬਾਦਲ-ਮà©à©±à¨– ਮੰਤਰੀ ਦਾ ਅਹà©à¨¦à¨¾ ਛੱਡਣ ਦੇ ਵੀ ਦਿੱਤੇ ਸੰਕੇਤ ਬਾਦਲ ਦੇ ਉਦਾਸ ਅਤੇ à¨à¨¾à¨µà©à¨• ਰੌਂ ਨੂੰ ਦੇਖਕੇ ਮੈਂਬਰ ਵੀ ਹੋਠà¨à¨¾à¨µà©à¨•
Babushahi.com Exclusive posted at 2PM on July 16,2014 ਬਲਜੀਤ ਬੱਲੀ ਚੰਡੀਗੜà©à¨¹, 16 ਜà©à¨²à¨¾à¨ˆ , 2014 : \" ਜੇਕਰ ਸ਼ਰੋਮਣੀ ਕਮੇਟੀ ਦੀ ਵੰਡ ਨਾ ਰà©à¨•à©€ ਤਾਂ ਮੇਰੇ ਲਈ ਇਹ ਮà©à©±à¨– ਮੰਤਰੀ ਦੀ ਕà©à¨°à¨¸à©€ ਦਾ ਕੋਈ ਅਰਥ ਨਹੀਂ, ਮੈਂ ਤਾਂ ਸà©à¨°à©€ ਅਕਾਲ ਤਖ਼ਤ ਤੇ ਜਾ ਕੇ ਸ਼ਹੀਦੀ ਦੇ ਦੇਵਾਂਗਾਂ, ਮੈਂ ਇਹ ਹਾਲਤ ਬਰਦਾਸ਼ਤ ਨਹੀਂ ਕਰ ਸਕਦਾ, \" ਪà©à¨°à¨•à¨¾à¨¶ ਸਿੰਘ ਬਾਦਲ ਨੇ ਬੀਤੀ ਰਾਤ ਜਦੋਂ ਇਹ ਸਿਰੇ ਦੇ ਜ਼ਜ਼ਬਾਤੀ ਲਫ਼ਜ਼ ਕੋਰ ਕਮੇਟੀ ਮੈਂਬਰਾਂ ਨੂੰ ਕਹੇ ਤਾਂ ਸà©à¨–ਬੀਰ ਬਾਦਲ ਸਮੇਤ ਸਾਰੇ ਮੈਂਬਰ ਹੱਕੇ -ਬੱਕੇ ਰਹਿ ਗਠਬਾਬੂਸ਼ਾਹੀ ਡਾਟ ਕਾਮ ਦੀ à¨à©±à¨•à¨¸à¨•à¨²à©‚ਸਿਵ ਜਾਣਕਾਰੀ ਅਨà©à¨¸à¨¾à¨° ਅੱਖਾਂ ਵਿਚੋਂ ਵਹਿ ਰਹੇ ਅੱਥਰੂ ਪੂੰà¨à¨¦à¨¿à¨†à¨‚ ਬਾਦਲ ਨੇ ਇਹ ਵੀ ਕਿਹਾ ਕਿ ਉਹ ਇਹ ਗੱਲ ਕਦੇ ਸਹਿਣ ਨਹੀਂ ਕਰ ਸਕਦੇ ਕਿ ਇਹ ਇਤਿਹਾਸ ਬਣੇ ਕੀ ਉਨà©à¨¹à¨¾ ਦੇ ਰਾਜ ਦੌਰਾਨ ਸ਼ਰੋਮਣੀ ਕਮੇਟੀ ਵੰਡੀ ਗਈ । ਬੇਹੱਦ ਗ਼ਮਗੀਨ ਰੌਂਅ ਵਿਚ ਬੋਲਦੇ ਹੋਠਬਾਦਲ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਉਹ ਦਿੱਲੀ ਜਾ ਰਹੇ ਨੇ ਕੱਲà©à¨¹ ਸਵੇਰੇ ਅਤੇ ਉਥੇ ਜਾ ਕੇ ਕੋਈ ਨਿਬੇੜਾ ਕਰਕੇ ਹੀ ਆਉਣਗੇ। ਉਨà©à¨¹à¨¾ ਨੇ ਅਜਿਹੇ ਵੀ ਸੰਕੇਤ ਦਿੱਤੇ ਕਿ ਜੇਕਰ ਮਾਮਲੇ ਦਾ ਕੋਇਆ ਹੱਲ ਨਾ ਹੋਇਆ ਤਾਂ ਉਹ ਕੋਈ ਵੱਡਾ ਕਦਮ ਚà©à©±à¨•à¨£à¨—ੇ । ਮà©à©±à¨– ਮੰਤਰੀ , ਅਕਾਲੀ ਦਲ ਦੇ ਸਰਪà©à¨°à¨¸à¨¤ ਅਤੇ ਮà©à¨²à¨• ਦੇ ਚੋਟੀ ਦੇ ਸਟੇਟਸਮੈਨ ਪà©à¨°à¨•à¨¾à¨¶ ਸਿੰਘ ਬਾਦਲ ਇਸ ਦੌਰਾਨ ਕੋਰ ਕਮੇਟੀ ਦੀ ਮੀਟਿੰਗ ਵਿਚ ਹੀ à©žà©à©±à¨Ÿ- à©žà©à©±à¨Ÿ ਕੇ ਇਸ ਤਰà©à¨¹à¨¾à¨‚ ਰੋਠਜਿਵੇਂ ਕੋਈ ਬੱਚਾ ਰੋਂਦਾ ਹੈ ਜਿਸ ਤੋਂ ਮੈਂਬਰਾਂ ਨੂੰ ਹਿਸਾਬ ਲੱਗਿਆ ਕਿ ਉਹ ਅੰਦਰੋਂ ਬੇਹੱਦ ਦà©à¨–à©€ ਸਨ । ਬੀਤੀ ਰਾਤ ਮà©à©±à¨– ਮੰਤਰੀ ਨਿਵਾਸ ਤੇ ਚੰਡੀਗੜà©à¨¹ ਵਿਚ ਲਗà¨à¨— 5 ਘੰਟੇ ਚੱਲੀ ਕੋਰ ਕਮੇਟੀ ਦੀ ਇਸ ਮੀਟਿੰਗ ਵਿਚ ਬਾਦਲ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਆਪਣੇ ਉਤੇ ਉਹ ਪੰਥ ਨੂੰ ਦੋਫਾੜ ਕਰਾਉਣ ਦਾ ਕਲੰਕ ਲਾਕੇ ਜਿਓਣਾ ਨਹੀਂ ਚਾਹà©à©°à¨¦à©‡ । ਬੇਸ਼ੱਕ ਕੋਰ ਕਮੇਟੀ ਮੈਂਬਰਾਂ ਨੇ ਬਾਦਲ ਨੂੰ ਧਰਵਾਸ ਵੀ ਦੇਣ ਦਾ ਯਤਨ ਕੀਤਾ ਅਤੇ ਹਰ ਹਾਲਤ ਵਿਚ ਸ਼ਰੋਮਣੀ ਕਮੇਟੀ ਨੂੰ ਦੋਫਾੜ ਹੋਣ ਤੋਂ ਬਚਾਉਣ ਲਈ ਆਪਣੀ ਜੀਣ-ਮਰਨ ਦੀ ਲੜਾਈ ਦਾ à¨à¨°à©‹à¨¸à¨¾ ਵੀ ਦਿੱਤਾ ਪਰ ਪà©à¨°à¨•à¨¾à¨¶ ਸਿੰਘ ਬਾਦਲ ਆਪਣੇ à¨à¨²à¨¾à¨¨à©‡ ਇਰਾਦੇ ਤੋਂ ਨਹੀਂ ਹਿੱਲੇ । ਬਾਬੂਸ਼ਾਹੀ ਡਾਟ ਕਾਮ ਨਾਲ ਗੱਲਬਾਤ ਕਰਦੇ ਹੋà¨à¨•à©‹à¨° ਕਮੇਟੀ ਦੇ ਇੱਕ ਹੋਰ ਮੈਂਬਰ ਦਾ ਕਹਿਣਾ ਸੀ ਕਿ ਬਾਦਲ ਨੂੰ ਇਸ ਇੰਨੇ ਨੇਤਾਵਾਂ ਸਾਹਮਣੇ ਸਾਹਮਣੇ ਤਰà©à¨¹à¨¾à¨‚ ਜ਼ਾਰ -ਜ਼ਾਰ ਰੋਂਦੇ ਹੋਠਸਿਰਫ਼ ਉਦੋਂ ਦੇਖਿਆ ਸੀ ਜਦੋਂ ਸà©à¨°à¨¿à©°à¨¦à¨° ਕੌਰ ਬਾਦਲ ਦੀ ਮੌਤ ਹੋਈ ਸੀ । ਕਦੇ ਪਬਲਿਕ ਲਾਈਫ਼ ਵਿਚ ਉਨà©à¨¹à¨¾ ਨੂੰ ਇਸ ਤਰà©à¨¹à¨¾à¨‚ ਹੰà¨à©‚ ਵਹਾਉਂਦਿਆਂ ਕਦੇ ਉਨà©à¨¹à¨¾ ਨਹੀਂ ਦੇਖਿਆ।ਇੱਕ ਹੋਰ ਦਾ ਕਹਿਣਾ ਸੀ ਬਾਦਲ ਸਾਹਿਬ ਦਾ ਇਹ ਰੂਪ ਉਨà©à¨¹à¨¾ ਪਹਿਲੀ ਵਾਰ ਦੇਖਿਆ ਸੀ । ਇੱਕ ਹੋਰ ਮੈਂਬਰ ਨੇ ਬਾਬੂਸ਼ਾਹੀ ਡਾਟ ਕਾਮ ਨੂੰ ਦੱਸਿਆ ਕਿ ਮੀਟਿੰਗ ਵਿਚ ਸ਼ਾਮਲ ਸਠਨੇ ਬਾਦਲ ਸਾਹਿਬ ਦੇ ਜੀਵਨ ਅਤੇ ਉਨà©à¨¹à¨¾ ਦੀ ਲੀਡਰਸ਼ਿਪ ਨੂੰ ਕੀਮਤੀ ਸਰਮਾਇਆ ਮੰਨਦੇ ਹੋਠਉਨà©à¨¹à¨¾ ਦਾ ਹਰ ਹà©à¨•à¨® ਮੰਨਣ ਦਾ ਅਹਿਦ ਵੀ ਕੀਤਾ। ਜਦੋਂ ਕਿਸੇ ਨੇ ਦਿੱਲੀ ਜਾਣ ਪੱਖੋਂ ਵਿਧਾਨ ਸà¨à¨¾ ਦੇ ਬਜਟ ਸੈਸ਼ਨ ਦੀ ਗੱਲ ਕੀਤੀ ਤਾਂ ਅੱਗੋਂ ਬਾਦਲ ਨੇ ਕਿਹਾ ਕਿ ਉਨà©à¨¹à¨¾ ਲਈ ਪੰਥ ਦੇ ਮà©à¨•à¨¾à¨¬à¨²à©‡ ਬਜਟ ਸੈਸ਼ਨ ਛੋਟੀ ਗੱਲ ਹੈ । ਉਨà©à¨¹à¨¾ ਦੀ ਸੈਸ਼ਨ ਵਿੱਚੋਂ ਗ਼ੈਰਹਾਜ਼ਰੀ ਬਾਰੇ ਕੋਈ-ਕੀ ਕਹੇਗਾ ਇਸ ਦੀ ਪà©à¨°à¨µà¨¾à¨¹ ਕੀਤੇ ਬਿਨਾਂ ਉਨà©à¨¹à¨¾ ਨੇ ਤਿੰਨ ਦਿਨ ਦੀ ਛà©à©±à¨Ÿà©€ à¨à©‡à¨œà¨£ ਦੇ ਆਦੇਸ਼ ਆਪਣੇ ਸਟਾਫ਼ ਨੂੰ ਰਾਤ ਨੂੰ ਹੀ ਦੇ ਦਿੱਤੇ ਸਨ। ਬà©à©±à¨§à¨µà¨¾à¨° ਸਵੇਰੇ ਉਹ 8 ਵਜੇ ਦਿੱਲੀ ਲਈ ਰਾਵਨਾ ਵੀ ਹੋ ਗà¨à¥¤ ਬਾਬੂਸ਼ਾਹੀ ਡਾਟ ਕਾਮ ਦੀ à¨à¨°à©‹à¨¸à©‡à¨¯à©‹à¨— ਜਾਣਕਾਰੀ ਅਨà©à¨¸à¨¾à¨° ਕੋਰ ਕਮੇਟੀ ਦੀ ਮੀਟਿੰਗ ਦੇ ਸ਼à©à¨°à©‚ ਤੋਂ ਹੀ ਬਾਦਲ ਚà©à©±à¨ª ਚà©à©±à¨ª ਬੈਠੇ ਰਹੇ ਅਤੇ ਕà©à¨ ਨਹੀਂ ਬੋਲੇ । ਘੰਟੇ ਕ੠ਬਾਅਦ ਉਹ ਬਿਨਾਂ ਕà©à¨ ਦੱਸੇ ਮੀਟਿੰਗ ਵਿਚ ਉਠਕੇ ਚਲੇ ਗà¨à¥¤ ਕà©à¨ ਦੇਰ ਉਹ ਕਿਸੇ ਹੋਰ ਕਮਰੇ ਵਿਚ ਇਕੱਲੇ ਹੀ ਬੈਠੇ ਰਹੇ ਪਰ ਥੋੜà©à¨¹à©€ ਦੇਰ ਬਾਅਦ ਉਹ ਵਾਪਸ ਆ ਗਠ। ਉਨà©à¨¹à¨¾ ਸ਼ਰੋਮਣੀ ਕਮੇਟੀ ਬਾਰੇ ਚੱਲ ਰਹੀ ਬਹਿਸ ਨੂੰ ਵਿਚੇ ਰੋਕ ਕੇ ਕਿਹਾ ਉਨà©à¨¹à¨¾ ਦੇ ਮਨ ਤੇ ਬਹà©à¨¤ ਵੱਡਾ ਬੋਠਹੈ । ਉਹ ਇਤਿਹਾਸ ਵਿਚ ਆਪਣਾ ਨਾਂ ਇਸ ਪੱਖੋਂ ਦਰਜ ਨਹੀਂ ਕਰਾਉਣਾ ਚਾਹà©à©°à¨¦à©‡ ਕਿ \" ਮੇਰੇ ਸਮੇਂ ਦੌਰਾਨ ਉਹ ਪੰਥਕ ਸੰਸਥਾ ਟà©à©±à¨Ÿà©€ ਜਿਸ ਨੂੰ ਕà©à¨°à¨¬à¨¾à¨¨à©€à¨†à¨‚ ਨਾਲ ਕਾਇਮ ਕੀਤਾ ਗਿਆ ਸੀ ।\" ਉਨà©à¨¹à¨¾ ਕਿਹਾ ਕਿ ਜੇਕਰ ਆਪਣੇ ਜਿਊਂਦੇ ਜੀਅ ਸ਼ਰੋਮਣੀ ਕਮੇਟੀ ਨਹੀਂ ਬਚਾ ਸਕਦੇ ਤਾਂ ਉਹ ਸਿੱਧੇ ਸà©à¨°à©€ ਅਕਾਲ ਤਖ਼ਤ ਤੇ ਜਾਣਗੇ ਅਤੇ ਸ਼ਹੀਦੀ ਤੱਕ ਵੀ ਦੇ ਦੇਣਗੇ। ਬਾਬੂਸ਼ਾਹੀ ਡਾਟ ਕਾਮ ਦੀ ਸੂਚਨਾ ਅਨà©à¨¸à¨¾à¨° ,à¨à¨°à©‡ ਮਨ ਨਾਲ ਅਜਿਹੀਆਂ ਇਕ ਦੋ ਗੱਲਾਂ ਕਰਕੇ ਉਹ à©žà©à©±à¨Ÿ- à©žà©à©±à¨Ÿ ਕੇ ਰੋ ਪà¨à¥¤à¨‡à¨¸ ਘਟਨਾ ਰਾਤੀਂ 8 ਵਜੇ ਦੇ ਕਰੀਬ ਦੀ ਹੈ । ਮੀਟਿੰਗ ਵਿਚ ਇੱਕ ਦਮ ਸਨਾਟਾ ਛਾ ਗਿਆ । 5-7 ਮਿੰਟ ਬਾਅਦ ਬਾਦਲ ਸਾਹਿਬ ਉਠਕੇ ਵਾਸ਼ਰੂਮ ਚਲੇ ਗà¨à¥¤à¨•à¨¾à©žà©€ ਮਿੰਟ ਉਹ ਅੰਦਰ ਰਹੇ । ਬਾਹਰ ਆਕੇ ਉਹ ਫੇਰ ਮੀਟਿੰਗ ਵਿਚ ਬੈਠੇ ਅਤੇ ਆਪਣੇ ਫ਼ੈਸਲੇ ਇਸ ਲਹਿਜ਼ੇ ਵਿਚ ਸà©à¨£à¨¾à¨ ਕਿ ਉਹ ਤਾਂ ਆਪਣੇ ਇਰਾਦੇ ਤੇ ਖੜà©à¨¹à©‡ ਹਨ , ਬਾਕੀਆਂ ਦੀ ਮਰਜ਼ੀ ਹੈ ਕਿ ਉਨà©à¨¹à¨¾ ਨੇ ਕਿਵੇਂ ਕਰਨਾ ਹੈ । ਦਿਲਚਸਪ ਗੱਲ ਇਹ ਹੈ ਕਿ ਸਾਰੇ ਘਟਨਾਕà©à¨°à¨® ਤੋਂ ਇਹ ਸੰਕੇਤ ਮਿਲਦਾ ਸੀ ਕਿ ਸà©à¨–ਬੀਰ ਬਾਦਲ ਨੂੰ ਵੀ ਆਪਣੇ ਗà©à¨°à©‚ ਅਤੇ ਪਿਤਾ ਦੇ ਅਜਿਹੀ ਮਨੋਦਸ਼ਾ ਬਾਰੇ ਮੀਟਿੰਗ ਵਿਚ ਹੀ ਪਤਾ ਲੱਗਾ । ਸਪਸ਼ਟ ਸੀ ਬਾਦਲ ਨੇ ਆਪਣੇ ਦਿਲ ਦਾ ਬੋਠਮੀਟਿੰਗ ਤੋਂ ਪਹਿਲਾ ਸà©à¨–ਬੀਰ ਨਾਲ ਵੀ ਸਾਂà¨à©€ ਨਹੀਂ ਸੀ ਕੀਤੀ।ਕੋਰ ਕਮੇਟੀ ਦੀ ਮੀਟਿੰਗ ਦੇ ਇਸ ਘਟਨਾਕà©à¨°à¨® ਨੇ,ਲਗਦੈ ਹੈ ਅਕਾਲੀ ਦਲ ਅਤੇ ਸ਼ਰੋਮਣੀ ਕਮੇਟੀ ਵੱਲੋਂ ਹਰਿਆਣਾ ਕਮੇਟੀ ਦੇ ਮà©à©±à¨¦à©‡ ਤੇ ਲੜਾਈ ਨੂੰ ਇੱਕ ਨਵਾਂ ਤੇ ਫ਼ੈਸਲਾਕà©à©°à¨¨ ਰà©à©™ ਦੇ ਦਿੱਤਾ ਹੈ ।ਜਿਸਦੇ ਨਤੀਜੇ ਆਉਣੇ ਸ਼à©à¨°à©‚ ਹੋ ਗਠਨੇ । ਇਸ ਦੀ ਪਹਿਲੀ ਮਿਸਾਲ ਬà©à©±à¨§à¨µà¨¾à¨° ਨੂੰ ਅੰਮà©à¨°à¨¿à¨¤à¨¸à¨° ਵਿਚ ਸ਼ਰੋਮਣੀ ਕਮੇਟੀ ਵੱਲੋਂ ਹਰਿਆਣੇ ਦੇ ਸਿੱਖ ਨੇਤਾਵਾਂ ਜਗਦੀਸ਼ à¨à©€à¨‚ਡਾ, ਦੀਦਾਰ ਸਿੰਘ ਨਲਵੀ ਅਤੇ ਕੈਬਨਿਟ ਮੰਤਰੀ ਹਰਮੋਹਿੰਦਰ ਸਿੰਘ ਚੱਠਾ ਨੂੰ ਪੰਥ ਵਿਚੋਂ ਛੇਕਣ ਦੀ ਸਿਫ਼ਾਰਸ਼ ਅਕਾਲ ਤਖ਼ਤ ਨੂੰ ਕਰਨਾ ਹੈ । ਲਗਦਾ ਹੈ ਪੰਥਕ ਮੋਰਚੇ ਦੇ ਕਈ ਹੋਰ ਨਵੇਂ ਰੂਪ ਸਾਹਮਣੇ ਆਉਣਗੇ । ਪਾਰਟੀ ਦਾ ਅਗਲਾ à¨à¨•à¨¶à¨¨ ਇਸ ਗੱਲ ਤੇ ਵੀ ਨਿਰà¨à¨° ਕਰਦਾ ਹੈ ਕਿ ਦਿੱਲੀ ਵਿਚ ਮੋਦੀ ਸਰਕਾਰ ਦੇ ਨੇਤਾਵਾਂ ਨਾਲ ਬਾਦਲ ਦੀਆਂ ਮੀਟਿੰਗਾਂ ਦਾ ਕੀ ਨਤੀਜਾ ਨਿਕਲਦਾ ਹੈ।
Babushahi.com Exclusive posted at 2PM on July 16,2014
Twitter
Whatsapp
Send Email
×
Email this news
Print
← Go Back
Twitter
Whatsapp
Send Email
×
Email this news
Print
← Go Back
Related News
Instead of running away to Delhi and crying wolf there, why don’t you book us (Cong ...
SGPC members focus on Gurdwara at Kurukshetra: Not expecting such a bid in Kaithal
Apprises him of the legal aspects of the newly formed Sikh panel in Haryana
Jhinda hopes to take control of Gurdwaras through peaceful means
New Akal Takhat directive for Jhinda and Nalvi
Decision of Akal Takht is binding on party: Punjab CM
6 members of the Executive Committee also elected
Jathedar Akal Takhat Giani Gurbachan orders to cancel 27 th July Panthak conference of SA ...
All eyes on New Governor
Ad-hoc panel urged Punjab Govt. & SGPC not to interfere in Sikh affairs of Haryana
Jagdish Jhinda & Didar Singh Nalvi figure in the list
Separate committee for managing Gurdwaras in State
Haryana strongly objects to the interference of Punjab govt in Haryana affairs
After CS , Modi Govt writes to Paharia
Badal may take some extreme step to intensify struggle
High Level parleys to break constitutional impasse on HSGPC issue
Reconsider your misadventures & unconstitutional practices first: Dr. Cheema
HSGPC Row: Union Home Secretary writes to Haryana CS
Emergency SAD core committee meeting on Saturday
Eyebrows raising decision from Akal Takht
Badal’s toughest Posture on Formation of Haryana SGPC
SGPC condemns chief minister Haryana
CM Haryana accepts demand of separate SGPC for Haryana
High Lights of Haryana Sikh Sammelan Kaithal
I will to Kaithal Sikh Conference - Hooda
Stage set for announcement of separate SGPC in Haryana
Issue of a separate SGPC for Haryana
Haryana Darbar
Issue of separate Gurdwara Committee for Haryana
Top News
VIEW ALL
CM Mann campaigns for Sangrur candidate Meet Hayer; View Pics
"Supreme Court has given such a tight slap...": PM Modi slams Congress over EVM ruling
Shiromani Akali Dal (Amritsar) announces candidates for Khadoor Sahib, Gurdaspur and Jalandhar
Haryana: With more than 25 lakh registered voters, Gurugram has highest voter count in state
Only voters registered in the electoral roll can exercise their right to vote: Haryana CEO
Punjab State Hockey Championship: Jalandhar wins the title of junior girls category
Governance in Punjab is paralyzed because CM not signing files – Sukhbir Badal
Despite several hiccups, procurement process running smoothly in Moga: DC
Young man drowns in pond while bathing
Punjab: Animal markets 'temporarily closed' by government to prevent outbreak of disease in animals
Ludhiana second in Punjab for SVEEP activities
Tesla to spend USD 10 billion on AI this year
Pakistan judge kidnapped at gunpoint in Khyber Pakhtunkhwa
Mega artificial limbs camp organized by Rotary Club Chandigarh Central and Chandigarh University
CM Mann to meet Delhi CM Kejriwal in Tihar Jail again on April 30
[ VIEW ALL TOP NEWS ]
Blogs/Opinion
VIEW ALL
Google announces $3 billion investment in Virginia and Indiana Campus Data Centers...by KBS Sidhu
KBS Sidhu
Former Special Chief Secretary, Punjab
Politicians facing palpable resistance from the agrarian community...by Naresh Kumar
Naresh Kumar
Independent writer
Transforming Padma Awards from 'Government Awards' to 'Peoples Awards’......by Satnam Singh Sandhu
Satnam Singh Sandhu
Member of Parliament, Rajya Sabha
Birth and death anniversary on 23rd April: Guess who?...by KBS Sidhu
KBS Sidhu
Former Special Chief Secretary, Punjab
World Earth Day-24-Call to reduce 60% production of plastics by 2040...by Kulbhushan Kanwar
Kulbhushan Kanwar
Special Correspondent, Babushahi.Com
[ VIEW ALL OPINIONS ]
Do you Know ?
Why Canada day is celebrated on 1st July ?
Do you know about The Competition Commission of India (CCI) ? And its functions ? Read It
Met Gala 2023: Did you know Alia Bhatt's white gown was made using one lakh pearls?
Do you know why noisy neighbours annoy us so much? Researchers reveal
Remote work doesn't have negative effect on productivity: Study
February 11 is National White Shirt Day
Drivers touch their face nearly 30 times an hour
[ VIEW ALL ]
Word of the Day
No of visitors
Babushahi.com
3
4
1
1
5
0
0
2
Babushahi-Data Bank
Lok Sabha Elections 2024 updates
Kejriwal Arrested-March 21-2024
Kisan Kooch-Delhi-March 2024
Lok Sabha-2024-March
Himachal- Political Drama-2024
Lok Sabha-2024-February
Lok Sabha-2024-February
Kisan Kooch-Delhi-Feb 2024
HSGPC Polls-2024
Punjab Bachao Yatra-SAD-2024
Ayodhya-Ram Mandir-2024
Bhai Gurdev Singh Kaonke-2023
Rachhpal Sahota , USA -2023
SYL-Bhagwant-Khattar- 2023
Canada-India Diplomatic Tension-October 2023
Israel-Gaza Conflict-October 2023
Canada-India-Nijjar-Khalistani-2023
Canada-India-Nijjar-Khalistani-2023
G20 Summit Delhi -Sept 2023
Bhakhra-Dam-Flood Gates Aug 2023
Governot Prohit Vs Bhagwant Mann 2023
Gurjot Kaler SP - July 2023
Floods-July 2023
Mukhtar Ansari Row-July-2023
Odisha Train-Accident-June 2023
Tirchhi Nazar
Baljit Balli
Editor
That unforgettable summer of Emergency-June 1975 .. by Baljit Balli (Watch Video )
Read More
Classified Ads
Special Edition
Books / Literature
Col (Dr.) Rajinder Singh releases his book titled ‘Gems of Wisdom’ on World Book Day
[ CONTINUE READING ]
From Social Media
Social media performance metrics: Office of Punjab CEO ranks 2nd nationally: Sibin C
[ VIEW ALL SOCIAL MEDIA ]
© Copyright All Rights Reserved to Babushahi.com
Project Development by
Hambzik International
, B.C. Canada