← ਪਿਛੇ ਪਰਤੋ
ਹਰਿਆਣਾ ਦੇ ਨਵੇਂ CM ਨੇ ਨਾਢਾ ਸਾਹਿਬ ਮੱਥਾ ਟੇਕਿਆ ਨਾਢਾ ਸਾਹਿਬ, 19 ਮਾਰਚ 2024 : ਹਰਿਆਣਾ ਦੇ ਨਵੇਂ ਸੀਐਮ ਨੇ ਨਾਢਾ ਸਾਹਿਬ ਗੁਰਦੁਆਰੇ ਵਿਚ ਮੱਥਾ ਟੇਕਿਆ। ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਨਾਇਬ ਸੈਣੀ ਪੰਚਕੂਲਾ ਦੇ ਨਾਢਾ ਸਾਹਿਬ ਗੁਰਦੁਆਰੇ ਵਿੱਚ ਮੱਥਾ ਟੇਕਣ ਪੁੱਜੇ। ਇਸ ਦੌਰਾਨ ਉਨ੍ਹਾਂ ਗੁਰਦੁਆਰੇ ਵਿੱਚ ਅਰਦਾਸ ਕੀਤੀ। ਸੀਐਮ ਸੈਣੀ ਨੇ ਕਿਹਾ ਕਿ ਭਾਜਪਾ ਹਰਿਆਣਾ ਦੀਆਂ 10 ਦੀ 10 ਲੋਕ ਸਭਾ ਸੀਟਾਂ ਜਿੱਤੇਗੀ। ਅਸੀਂ ਭਾਜਪਾ ਸਰਕਾਰ ਵੱਲੋਂ ਕੀਤੇ ਕੰਮਾਂ ਦੇ ਆਧਾਰ ’ਤੇ ਲੋਕਾਂ ਵਿੱਚ ਜਾਵਾਂਗੇ।
आज पंचकूला स्थित नाडा साहिब गुरुद्वारे पहुंच माथा टेका और प्रदेश के समस्त परिवारजनों की खुशहाली और समृद्धि के लिए अरदास की।लोकसभा चुनावों के लिए विजय अभियान की शुरुआत से पहले गुरु साहब का आशीर्वाद प्राप्त किया। pic.twitter.com/eWWaECiLC3— Nayab Saini (मोदी का परिवार) (@NayabSainiBJP) March 19, 2024
आज पंचकूला स्थित नाडा साहिब गुरुद्वारे पहुंच माथा टेका और प्रदेश के समस्त परिवारजनों की खुशहाली और समृद्धि के लिए अरदास की।लोकसभा चुनावों के लिए विजय अभियान की शुरुआत से पहले गुरु साहब का आशीर्वाद प्राप्त किया। pic.twitter.com/eWWaECiLC3
Total Responses : 942