'ਆਪ' ਦੇ ਬੁਲਾਰੇ ਯਾਦਵਿੰਦਰ ਸੰਧੂ ਸਮੇਤ ਹੋਰਾਂ ਖਿਲਾਫ ਭੰਨਤੋੜ, 1 ਕਰੋੜ ਦਾ ਸਾਮਾਨ ਲੁੱਟਣ ਦੇ ਦੋਸ਼ 'ਚ FIR ਦਰਜ
ਬਾਬੂਸ਼ਾਹੀ ਬਿਊਰੋ
ਪਟਿਆਲਾ, 25 ਮਾਰਚ, 2024: ਚੋਣ ਕਮਿਸ਼ਨ ਦੇ ਦਖਲ ਤੋਂ ਬਾਅਦ, ਪਟਿਆਲਾ ਪੁਲਿਸ ਨੇ ਯਾਦਵਿੰਦਰ ਸਿੰਘ ਸੰਧੂ ਉਰਫ਼ ਗੋਲਡੀ ਲਾਦੇਨ, ਆਮ ਆਦਮੀ ਪਾਰਟੀ ਦੇ ਬੁਲਾਰੇ ਅਤੇ ਹੋਰਾਂ ਵਿਰੁੱਧ ਇੱਕ ਕੇਬਲ ਦੇ ਅਹਾਤੇ ਵਿੱਚੋਂ 1 ਕਰੋੜ ਰੁਪਏ ਦੇ ਸਾਮਾਨ ਦੀ ਭੰਨਤੋੜ ਕਰਨ ਅਤੇ ਲੁੱਟਣ ਦੇ ਦੋਸ਼ ਵਿੱਚ ਐਫ.ਆਈ.ਆਰ ਦਰ ਕੀਤੀ ਹੈ।